The Summer News
×
Monday, 20 May 2024

ਫੁੱਟਬਾਲ ਸਟਾਰ ਰੋਨਾਲਡੋ ਦਾ ਮੁਲ 21 ਕਰੋੜ ਡਾਲਰ ਪਿਆ, ਜਾਣੋ ਪੂਰੀ ਖਬਰ

ਚੰਡੀਗੜ੍ਹ : ਫੁੱਟਬਾਲ ਸਟਾਰ ਰੋਨਾਲਡੋ ਦਾ ਮੁਲ 21 ਕਰੋੜ ਡਾਲਰ ਪਿਆ ਹੈ। ਮਾਨਚੈਸਟਰ ਯੂਨਾਈਟਿਡ ਛੱਡਣ ਵਾਲੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ (37) ਨੂੰ ਮੌਜੂਦਾ ਸਾਲ ਵਿਚ ਸੱਭ ਤੋਂ ਵੱਧ ਤਨਖਾਹ ਦੀ ਪੇਸ਼ਕਸ਼ ਹੋਈ ਹੈ। ਸਾਊਦੀ ਅਰਬ ਦੇ ਇਕ ਕਲੱਬ ਨੇ ਰੋਨਾਲਡੋ ਨੂੰ 21 ਕਰੋੜ ਡਾਲਰ ਸਾਲਾਨਾ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।  ਪਹਿਲਾਂ ਮੁਕੇਬਾਜ਼ ਕੈਨੇਲੋ ਅਲਵਾਰੇਜ ਨੂੰ 84 ਮਿਲੀਅਨ ਡਾਲਰ ਸਲਾਨਾ ਤਨਖਾਹ ਦੇਣ ਦਾ ਕਰਾਰ ਹੋਇਆ ਸੀ। ਕਈ ਖਿਡਾਰੀਆਂ ਨੂੰ ਕੌਮਾਂਤਰੀ ਕਲੱਬ ਮਾਲੋਮਾਲ ਕਰ ਚੁੱਕੇ ਹਨ।  

Story You May Like