The Summer News
×
Monday, 20 May 2024

ਹੜ੍ਹ ਮਚਾ ਸਕਦਾ ਹੈ ਇਕ ਵਾਰ ਫਿਰ ਕਹਿਰ, ਹੁਣ ਇਹਨਾਂ ਇਲਾਕਿਆਂ ‘ਚ ਵੀ ਆ ਸਕਦਾ ਹੈ ਪਾਣੀ

ਚੰਡੀਗੜ੍ਹ :   ਹੜ੍ਹ ਦਾ ਕਹਿ ਆਪਣਾ ਆਤੰਕ ਮਚਾ ਰਿਹਾ ਹੈ। ਇਸ ਦਾ ਕਹਿਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹੜ੍ਹ ਕਾਰਨ ਕਈ ਪਿੰਡ ਤਾਂ ਡੂਬ ਚੁੱਕੇ ਹੀ ਹਨ ਨਾਲ ਹੀ ਹੁਣ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ BBMB 4 ਵਜੇ ਛੱਡਣ ਪਾਣੀ ਜਾ ਰਿਹਾ ਹੈ।  ਜੀ ਹਾਂ 22 ਹਜ਼ਾਰ 300 ਕਿਉਸਿਕ ਪਾਣੀ ਛੱਡਿਆ ਜਾਵੇਗਾ। ਪਹਿਲਾਂ ਮਾਲਵਾ ਹੜ੍ਹ ਦਾ ਸ਼ਿਕਾਰ ਬਣਿਆ ਹੋਇਆ ਸੀ ਹੁਣ ਮਾਝਾ ਪਾਣੀ ਦੀ ਚਪੇਟ ਵਿਚ ਆ ਸਕਦਾ ਹੈ।  ਪਾਣੀ ਇਸ ਲਈ ਛੱਡਿਆ  ਜਾ ਰਿਹਾ ਹੈ ਕਿਉਂ ਕਿ ਪੋਂਗ ਡੈਮ ਤੇ ਪੰਡੋਹ ਡੈਮ ‘ਚ ਵਧਿਆ ਪਾਣੀ ਦਾ ਪੱਧਰ ਵੱਧ ਚੁੱਕਾ ਹੈ।  

Story You May Like