The Summer News
×
Monday, 20 May 2024

ਪੰਜਾਬ ਪੁਲੀਸ ਨੇ ਆਪ ਦੇ ਇਸ ਸਾਬਕਾ ਆਗੂ ‘ਤੇ ਠੋਕਿਆ ਕੇਸ

ਚੰਡੀਗੜ੍ਹ : ਪੰਜਾਬ ਪੁਲੀਸ ਨੇ ਆਪ ਦੇ ਸਾਬਕਾ ਆਗੂ ਤੇ ਪ੍ਰਮੁੱਖ ਕਵੀ ਕੁਮਾਰ ਵਿਸ਼ਵਾਸ ਖਿਲਾਫ ਕੇਸ ਠੋਕਿਆ। ਰੂਪਨਗਰ ਪੁਲੀਸ ਨੇ ਵਿਸ਼ਵਾਸ ਖਿਲਾਫ IPS ਦੀ ਧਾਰਾ 153 153 ਏ, 505, 505(2), 147,323, 341 ਅਤੇ 120-ਬੀ ਅਤੇ 125 ਲੋਕ ਪ੍ਰਤੀਨਿਧ ਐਕਟ ਤਹਿਤ ਕੇਸ ਦਰਜ ਕੀਤਾ ਹੈ। ਕੁਮਾਰ ਵਿਸ਼ਵਾਸ ਖਿਲਾਫ ਭੜਕਾਊ ਬਿਆਨ ਦੇਣ ਤੇ ਆਪ ਦੇ ਵੱਖਵਾਦੀ ਤੱਤਾਂ ਨਾਲ ਸਬੰਧ ਹੋਣ ਦੇ ਦੋਸ਼ ਲਾਉਣ ਕਾਰਨ ਕੇਸ ਦਰਜ ਕੀਤਾ ਗਿਆ ਹੈ। ਸਾਰੀਆਂ ਵਿਰੋਧੀ ਧਿਰਾਂ ਨੇ ਕੁਮਾਰ ਵਿਸ਼ਵਾਸ ਵਿਰੁੱਧ FIR ਦਰਜ ਕਰਨ ਦੀ ਨਿੰਦਾ ਕੀਤੀ ਗਈ ਹੈ।


Story You May Like