The Summer News
×
Friday, 17 May 2024

ਸਲਮਾਨ ਖਾਨ ਦੀ ਭੈਣ ਦੇ ਘਰ ਹੋਈ Diamond Earings ਦੀ ਚੋ+ਰੀ, ਘਰ ਦੇ ਇਸ ਇਨਸਾਨ ਨੇ ਹੀ ਦਿੱਤਾ ਘਟਨਾ ਨੂੰ ਅੰਜ਼ਾਮ

ਚੰਡੀਗੜ੍ਹ – ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਸੁਰਖੀਆਂ ‘ਚ ਰਹਿੰਦੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਸਲਮਾਨ ਖਾਨ ਦੀ ਭੈਣ ਦੇ ਘਰ ਵੱਡੀ ਚੋ.ਰੀ ਹੋ ਗਈ ਹੈ। ਸਲਮਾਨ ਦੀ ਭੈਣ ਅਰਪਿਤਾ ਦੇ ਮੁੰਬਈ ਵਾਲੇ ਘਰ ਵਿੱਚ ਵੱਡੀ ਚੋ.ਰੀ ਦੀ ਘ.ਟ.ਨਾ ਨੂੰ ਅੰਜਾਮ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਰਪਿਤਾ ਦੇ Diamond Earings ਚੋਰੀ ਹੋ ਗਏ ਹਨ, ਜੋ ਕਿ ਕਾਫੀ ਜ਼ਿਆਦਾ ਮਹਿੰਗੇ ਸੀ। ਇਸ ਦੌਰਾਨ ਹੀ ਮਾਮਲੇ ‘ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ‘ਤੇ ਇਸ ਮਾਮਲੇ ਦੇ ਦੋਸ਼ੀ ਨੂੰ ਗ੍ਰਿ.ਫ.ਤਾਰ ਕਰ ਲਿਆ ਗਿਆ ਹੈ।  


4


ਅਰਪਿਤਾ ਦੇ Diamond Earings ਦੀ ਹੋਈ ਚੋਰੀ


ਅਰਪਿਤਾ  ਨੂੰ ਜਦ ਚੋ.ਰੀ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਮਾਮਲਾ ਪੁਲਿਸ ਕੋਲ ਦਰਜ ਕਰਵਾਇਆ। ਅਰਪਿਤਾ ਨੇ ਪੁਲਿਸ ਨੂੰ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀਆਂ Diamond Earings ਦੀ ਕੀਮਤ 5 ਲੱਖ ਹੈ। ਇਸ ਮਾਮਲੇ ‘ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ.ਤਾਰ ਕਰ ਲਿਆ ਹੈ।


4-2


ਅਰਪਿਤਾ ਦੇ ਘਰ ਕੰਮ ਕਰ ਰਹੇ ਨੌਕਰ ਨੇ ਹੀ ਕੀਤੀ ਚੋਰੀ   


ਅਰਪਿਤਾ ਦੇ ਘਰ ਚੋ.ਰੀ ਦੀ ਵਾਰਦਾਤ ਨੂੰ ਉਸ ਦੇ ਘਰ ਵਿੱਚ ਕੰਮ ਕਰਦੇ ਨੌਕਰ ਨੇ ਅੰਜਾਮ ਦਿੱਤਾ। ਅਰਪਿਤਾ ਖਾਨ ਦੇ ਇਸ ਨੌਕਰ ਦੀ ਉਮਰ ਮਹਿਜ 30 ਸਾਲ ਹੈ। ਭਰੋਸਾ ਕਰਨ ਵਾਲੇ ਨੌਕਰ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿ ਘਰ ਵਾਲਿਆ ਦਾ ਸਭ ਤੋਂ ਵਿਸ਼ਵਾਸ ਉੱਠ ਚੁੱਕਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਸਲਮਾਨ ਖਾਨ ਦੀ ਭੈਣ ਦੇ ਘਰ ਅਜਿਹੀ ਘਟਨਾ ਨੂੰ ਹੋਣਾ ਬਹੁਤ ਹੀ ਹੈਰਾਨੀਜਨਕ ਹੈ। ਇੰਨੀ ਸੁਰਖਿਆ ਦੇ ਵਿੱਚ ਅਜਿਹੀ ਘਟਨਾ ਨੂੰ ਅੰਜ਼ਾਮ ਦੇਣਾ ਇਸ ਗੱਲ  ਨੇ ਲੋਕਾਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।


(ਸੋਨਮ ਮਲਹੋਤਰਾ)

Story You May Like