The Summer News
×
Sunday, 19 May 2024

ਘੱਗਰ ਦਰਿਆ ਦੇ ਕਹਿਰ ਤੋਂ ਬਚਾਅ ਲਈ ਕੈਪਟਨ ਪਰਿਵਾਰ ਨੇ ਕੀਤਾ ਇਹ ਯਤਨ

ਪਟਿਆਲਾ : ਬਰਸਾਤ ਦਾ ਕਾਰਨ ਜੋ ਵੀ ਨੁਕਸਾਨ ਹੋ ਰਿਹਾ ਹੈ ਉਸ ਤੋਂ ਨਿਕਲਣ ਲਈ ਲੋਕ ਬਹੁਤ ਕੁਝ ਕਰ ਰਹੇ ਹਨ। ਹਾਲੇ ਵੀ ਬਰਸਾਤ ਦਾ ਖਤਰਾ ਖਤਮ ਨਹੀਂ ਹੋਇਆ ਹੈ । ਦੱਸ ਦਈਏ ਕਿ ਘੱਗਰ ਦਰਿਆ ਦੇ ਕਹਿਰ ਲੋਕਾਂ ਉਪਰ ਜੋ ਬਰਸ ਰਿਹਾ ਹੈ ਉਸ ਨੂੰ ਘੱਟ ਕਰਨ ਲਈ ਕੈਪਟਨ ਪਰਿਵਾਰ ਨੇ ਦਰਿਆ ਨੂੰ ਨੱਥ-ਚੂੜਾ ਚੜ੍ਹਾਇਆ ਹੈ। ਵੀਡੀਓ ਵਿਚ ਪ੍ਰਨੀਤ ਕੌਰ ਤੇ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰ ਦਰਿਆ ਨੂੰ ਨੱਥ ਚੂੜਾ ਚੜ੍ਹਾਉਂਦੇ ਹੋਏ ਦਿਖੇ।

Story You May Like