The Summer News
×
Friday, 17 May 2024

Bigg Boss ਦੇ ਪ੍ਰਤੀਯੋਗੀਆ ਨੂੰ ਲੱਗਣ ਵਾਲਾ ਹੈ ਵੱਡਾ ਝਟਕਾ, ਸਲਮਾਨ ਖਾਨ ਘਰ ਵਾਲਿਆ ਨੂੰ ਦੇਣਗੇ ਇਹ ਤੋਹਫਾ

ਚੰਡੀਗੜ੍ਹ : Bigg Boss Ott 2 ਸ਼ੋਅ ਜਦੋਂ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਇਹ ਸ਼ੋਅ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿਚ ਬਣਿਆ ਹੋਇਆ ਹੈ। Bigg Boss ਦੇ ਇਤਿਹਾਸ ਵਿਚ Bigg Boss Ott 2 ਯਾਦ ਰਹੇਗਾ। ਕਿਉਂ ਕਿ Bigg Boss Ott 2 ਵਿਚ ਜੋ ਇਸ ਵਾਰ ਹੋਇਆ ਹੈ ਉਹ ਕੋਈ ਯਾਦ ਹੀ ਨਹੀਂ ਭੁਲ ਸਕਦਾ। Jad ਅਤੇ ਆਕਾਨਸ਼ਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਹਿਰ ਮਚਾ ਰਹੀ ਸੀ। ਹਰ ਕਿਸੇ ਦੇ ਜੁਬਾਨ ਉਤੇ ਉਸ ਵੀਡੀਓ ਦਾ ਜ਼ਿਕਰ ਸੀ। ਇਸ ਉਪਰ ਸਲਮਾਨ ਖਾਨ ਨੇ Weekend ਦੇ ਵਾਰ ਵਿਚ ਸਲਮਾਨ ਖਾਨ ਨੇ ਸਭ ਦੀ ਕਲਾਸ ਲਗਾ ਦਿੱਤੀ ਸੀ। ਪਰ ਉਹਨਾਂ ਨੇ ਕਿਹਾ ਕਿ ਅਜਿਹਾ ਕਦੇ ਨਹੀਂ ਹੋਇਆ ਅਤੇ ਨਾ ਹੀ ਹੋਣਾ ਚਾਹੀਦਾ ਸੀ। ਖੈਰ ਜੋ ਹੋਣਾ ਸੀ ਹੋ ਗਿਆ ਫਿਲਹਾਲ ਹਫਤੇ ਦੇ ਅੰਤ ਵਿਚ ਆਕਾਨਸ਼ਾ ਘਰ ਤੋਂ ਬੇਘਰ ਹੋ ਗਈ ਹੈ।


12-1


ਬਿੱਗ ਬੌਸ ਓਟੀਟੀ 2 ਵਿੱਚੋਂ ਹੁਣ ਤੱਕ ਤਿੰਨ ਪ੍ਰਤੀਯੋਗੀਆਂ ਨੂੰ ਬਾਹਰ ਹੋ ਚੁੱਕੇ ਹੈ। ਪੁਨੀਤ ਸੁਪਰਸਟਾਰ ਜਿਸ ਨੂੰ 24 ਘੰਟਿਆਂ ਦੇ ਅੰਦਰ ਸ਼ੋਅ ਤੋਂ ਬਾਹਰ ਕੱਢ ਦਿੱਤਾ ਗਿਆ। ਫਿਰ ਪਲਕ ਪਰਸਵਾਨੀ ਨੂੰ ਘਰ ਤੋਂ ਬਾਹਰ ਹੋ ਗਈ। ਇਸ ਦੇ ਨਾਲ ਹੀ ਹਫਤੇ ਦੇ ਵਿਚ ਹੀ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਮਿਡ-ਵੀਕ ਐਲੀਮੀਨੇਸ਼ਨ ਦੌਰਾਨ ਘਰ ਤੋਂ ਬੇਘਰ ਹੋ ਗਈ। ਇਸ ਦੌਰਾਨ ਇਸ ਲਿਸਟ ਵਿਚ ਇਕ ਹੋਰ ਪ੍ਰਤੀਯੋਗੀ ਦਾ ਨਾਮ ਜੁੜ ਗਿਆ ਹੈ ਜੋ ਕਿ ਆਕਾਨਸ਼ਾ ਹੈ।


12-2


ਘਰ ਵਿਚ ਇਕ ਪ੍ਰਤੀਯੋਗੀ ਜੁੜੀਆ ਸੀ ਜੋ ਕਿ ਸਾਰੀ ਦੁਨੀਆਂ ਦਾ ਪਿਆਰਾ ਹੈ ਉਸ ਦਾ ਨਾਮ ਅਬਦੁ ਰੋਜ਼ਿਕ ਹੈ। Mid Show ਵਿਚ ਅਬਦੂ ਰੋਜ਼ਿਕ ਆਇਆ ਸੀ, ਉਸ ਦੇ ਆਉਣ ਨਾਲ ਘਰ ਵਾਲੇ ਤਾਂ ਖੁਸ਼ ਹੋ ਗਏ ਸੀ ਨਾਲ ਹੀ ਪ੍ਰਸ਼ੰਸਕ ਵੀ ਕਾਫੀ ਖੁਸ਼ ਹੋ ਗਏ ਸੀ। ਇਸ ਦੇ ਨਾਲ ਹੀ ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਅਬਦੂ ਰੋਜ਼ਿਕ ਵੀ ਘਰ ਤੋਂ ਬੇਘਰ ਹੋਣ ਜਾ ਰਹੇ ਹਨ। ਕਿਉਂ ਕਿ ਇਸ ਹਫਤੇ ਘਰ ਵਾਲਿਆ ਉਪਰ ਬੰ+ ਬ ਫੁੱਟਿਆ ਹੈ, ਜੀ ਹਾਂ ਘਰ ਤੋਂ 7 ਪ੍ਰਤੀਯੋਗੀ eliminate ਹੋ ਗਏ ਹਨ।


12-3


ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਡੀ ਹਦੀਦ, ਮਨੀਸ਼ਾ ਰਾਣੀ, ਜੀਆ ਸ਼ੰਕਰ, ਸਾਇਰਸ ਬ੍ਰੋਚਾ, ਬੇਬੀਕਾ ਧਰੁਵ, ਅਵਿਨਾਸ਼ ਸਚਦੇਵ ਅਤੇ ਫਲਕ ਨਾਜ਼ ਆਦਿ ਘਰ ਤੋਂ ਬੇਘਰ ਹੋਣ ਲਈ eliminate ਹੋਏ ਹਨ। ਸਲਮਾਨ ਖਾਨ ਨੇ ਕਿਹਾ ਸੀ ਕਿ  Bigg Boss Ott 2 3 ਮਹਿਨੀਆਂ ਦਾ ਨਹੀਂ ਹੈ ਸਗੋਂ ਸਿਰਫ 6 ਹਫਤਿਆ ਦਾ ਹੈ। ਤਾਂ ਇਸ ਦੌਰਾਨ ਇਸ ਵਾਰ ਆਉਣ ਵਾਲੇ ਹਫਤੇ ਵਿਚ 1 ਨਹੀਂ ਸਗੋਂ 2 ਪ੍ਰਤੀਯੋਗੀ ਘਰ ਤੋਂ ਬੇਘਰ ਹੋ ਸਕਦੇ ਹਨ।


(Sonam Malhotra)

Story You May Like