The Summer News
×
Monday, 20 May 2024

ਵੱਡੀ ਖ਼ਬਰ: ਬਾਬਾ ਦਿਆਲ ਦਾਸ ਕਤ*ਲ ਕਾਂਡ ਦਾ ਮੁੱਖ ਮੁਲ*ਜ਼ਮ ਗ੍ਰਿ*ਫ਼ਤਾਰ

ਫਰੀਦਕੋਟ : ਬਾਬਾ ਦਿਆਲ ਦਾਸ ਕਤ*ਲ ਕੇਸ ਚ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਕਤਲ ਕੇਸ ਚ ਨਾਮਜ਼ਦ ਮੁੱਖ ਮੁਲਜ਼ਮ ਬਾਬਾ ਜਰਨੈਲ ਸਿੰਘ ਨੂੰ ਗ੍ਰਿਫ਼*ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਜਰਨੈਲ ਸਿੰਘ ਨੂੰ ਮੋਗਾ ਦੇ ਪਿੰਡ ਕਪੂਰੇ ਤੋਂ ਗ੍ਰਿਫ*ਤਾਰ ਕੀਤਾ ਗਿਆ ਹੈ। ਜਰਨੈਲ ਸਿੰਘ ਕਪੂਰੇ ਦੇ ਗਊਸ਼ਾਲਾ ਦਾ ਮੁਖੀ ਦੱਸਿਆ ਜਾਂਦਾ ਹੈ। ਜਰਨੈਲ ਸਿੰਘ ਨੂੰ ਕਰੀਬ ਸਾਢੇ 3 ਸਾਲ ਬਾਅਦ ਗ੍ਰਿਫਤਾ*ਰ ਕੀਤਾ ਗਿਆ ਹੈ। ਉਕਤ ਮਾਮਲੇ ਦੀ ਜਾਂਚ ਐਸ.ਆਈ.ਟੀ.


ਜ਼ਿਕਰਯੋਗ ਹੈ ਕਿ ਫਰੀਦਕੋਟ ਦੇ ਪਿੰਡ ਕੋਟਸੁਖੀਆ ਵਿੱਚ ਸਥਿਤ ਹਰ ਕਾ ਦਾਸ ਡੇਰੇ ਦੇ ਇੰਚਾਰਜ ਸੰਤ ਬਾਬਾ ਦਿਆਲ ਦਾਸ ਨੂੰ 7 ਨਵੰਬਰ 2019 ਦੀ ਸ਼ਾਮ ਨੂੰ ਡੇਰੇ ਵਿੱਚ ਹੀ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ*ਆਂ ਮਾਰ ਕੇ ਮੌ*ਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪ੍ਰਬੰਧਕ ਕਤਲ ਦੇ ਮੁਲਜ਼ਮਾਂ ਦੀ ਗ੍ਰਿਫ਼*ਤਾਰੀ ਦਾ ਇੰਤਜ਼ਾਰ ਕਰ ਰਹੇ ਹਨ ਪਰ ਉਸ ਦਾ ਅੰਤਿਮ ਸੰਸਕਾ*ਰ ਕਰਨ ਦੀ ਗੱਲ ਚੱਲ ਰਹੀ ਸੀ। ਇਸ ਦੇ ਨਾਲ ਹੀ ਦੱਸ ਦੇਈਏ ਕਿ ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਉਸ ਸਮੇਂ ਬਾਬਾ ਦਿਆਲ ਸਿੰਘ ਦਾ ਸਸਕਾਰ ਕੀਤਾ ਗਿਆ ਸੀ।

Story You May Like