The Summer News
×
Monday, 20 May 2024

ਵੱਡੀ ਖ਼ਬਰ : ਬਜ਼ੁਰਗ ਦੀ ਗੋ*ਲੀ ਮਾਰ ਕੇ ਹੱਤਿ*ਆ, ਪੁਲਿਸ ਜੁਟੀ ਜਾਂਚ 'ਚ

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਚ ਇਕ ਵੱਡੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇੱਥੋਂ ਨੇੜਲੇ ਪਿੰਡ ਵਡਿੰਗ ਦੀ ਖੋਖਰ ਰੋਡ ’ਤੇ ਕਾਰ ਸਵਾਰ ਬਜ਼ੁਰਗ ਦੀ ਗੋਲੀ*ਆਂ ਮਾਰ ਕੇ ਹੱਤਿ*ਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਕਤ*ਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।


ਮ੍ਰਿਤ*ਕ ਦੀ ਪਛਾਣ ਸਬਦਮਨ ਸਿੰਘ (60) ਸਾਬਕਾ ਨੰਬਰਦਾਰ ਵਾਸੀ ਪਿੰਡ ਖੋਖਰ ਵਜੋਂ ਹੋਈ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਮੌਕੇ ’ਤੇ ਪੁੱਜੇ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Story You May Like