The Summer News
×
Sunday, 19 May 2024

ਪਿਆਰ ‘ਚ ਕੀਤੀ ਹੱਦ ਪਾਰ, ਆਪਣੇ ਪ੍ਰੇਮੀ ਨੂੰ ਮਿਲਣ ਲਈ ਤੈਰ ਕੇ ਪਹੁੰਚੀ ਸੱਤ ਸਮੁੰਦਰ ਪਾਰ

ਚੰਡੀਗੜ੍ਹ : ਪਿਆਰ ਇੱਕ ਅਜਿਹਾ ਅਹਿਸਾਸ ਹੈ ਜਿਸ ਨੂੰ ਪਾਉਣ ਲਈ ਲੋਕ ਕਿਸੇ ਵੀ ਹੱਦ ਤੱਕ ਪਹੁੰਚ ਜਾਂਦੇ ਹਨ। ਇੱਖ ਅਜਿਹਾ ਹੀ ਮਾਮਲਾ ਬੰਗਲਾਦੇਸ਼ ਤੋਂ ਸਾਹਮਣੇ ਆਇਆ ਹੈ। ਬੰਗਲਾਦੇਸ਼ ਦੀ ਰਹਿਣ ਵਾਲੀ ਕ੍ਰਿਸ਼ਨਾ ਮੰਡਲ ਨੇ ਆਪਣੇ ਪ੍ਰੇਮੀ ਨਾਲ ਮਿਲਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਕ੍ਰਿਸ਼ਨਾ ਮੰਡਲ ਮਹਿਜ 22 ਸਾਲ ਹੈ ਉਹ ਸੱਤ ਸਮੁੰਦਰ ਪਾਰ  ਤੈਰਾਕੀ ਕਰ ਕੇ ਖਾਸ ਆਪਣੇ boyfriend ਨੂੰ ਮਿਲਣ ਪਹੁੰਚੀ। ਜੋ ਕਿ ਗੈਗਕਾਨੂੰਨੀ ਹੈ। ਕ੍ਰਿਸ਼ਨਾ ਨੇ ਕਾਨੂੰਨ ਤੋੜ ਕੇ ਦੂਜੇ ਦੇਸ਼ ਪਹੁੰਚੀ। ਗੈਰ ਕਾਨੂੰਨੀ ਦੇਸ਼ ਦੌਰਾਨ ਭਾਰਤ ਵਿੱਚ ਦਾਖਲ ਹੋਣ ‘ਤੇ ਕ੍ਰਿਸ਼ਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ।


ਦਸ ਦਈਏ ਕਿ ਕ੍ਰਿਸ਼ਨਾ ਅਤੇ ਅਭਿਕ ਫੇਸਬੁੱਕ ਦੇ ਜ਼ਰੀਏ ਮਿਲੇ ਸੀ। ਜਿਸ ਦੌਰਾਨ ਦੋਵੇਂ ਇਕ ਦੂਜੇ ਦੇ ਪਿਆਰ ‘ਚ ਪੈ ਗਏ। ਕ੍ਰਿਸ਼ਨਾ ਨੇ ਭਾਰਤ ਜਾਣ ਦਾ ਫੈਸਲਾ ਕੀਤਾ। ਉਸ ਕੋਲ ਪਾਸਪੋਰਟ ਨਾ ਹੋਣ ਕਰਕੇ ਕ੍ਰਿਸ਼ਨ ਨੇ ਸੱਤ ਸਮੁੰਦਰ ਪਾਰ ਤੈਰਾਕੀ ਕਰ ਕੇ ਭਾਰਤ ਪੁੱਜੀ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਵਿਆਹ ਕੋਲਕਾਤਾ ਦੇ ਕਾਲੀਘਾਟ ਮੰਦਰ ‘ਚ ਹੋਇਆ ਸੀ।  ਕ੍ਰਿਸ਼ਨਾ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਲਈ ਸਰਹੱਦ ਪਾਰ ਕੀਤੀ, ਗੁਜਰਾਤ ਦੀ ਕਸ਼ਮਾ ਬਿੰਦੂ ਆਪਣੇ ਆਪ ਨਾਲ ਵਿਆਹ ਕਰਨ ਲਈ ਤਿਆਰ ਹੈ। ਕਸ਼ਮਾ ਨੇ ਕਿਹਾ ਕਿ ਇਹ ਸਵੈ-ਸਵੀਕਾਰ ਕਰਨ ਦਾ ਕੰਮ ਹੈ ਅਤੇ ਆਪਣੇ ਆਪ ਨੂੰ ਬਿਨਾਂ ਸ਼ਰਤ ਪਿਆਰ ਕਰਨਾ ਹੈ। ਵਿਆਹ 11 ਜੂਨ, 2022 ਨੂੰ ਰੀਤੀ-ਰਿਵਾਜਾਂ ਨਾਲ ਹੋਣ ਵਾਲਾ ਹੈ।


Story You May Like