The Summer News
×
Sunday, 19 May 2024

Turkey ‘ਚ ਇਕ ਦਿਨ ‘ਚ ਦੂਜੀ ਵਾਰ ਆਇਆ ਭਿਆਨਕ ਭੂਚਾਲ, 7.6 ਦੀ ਰਹੀ ਤੀਬਰਤਾ

Turkey : Turkey ਇਕ ਦਿਨ ‘ਚ ਦੂਜੀ ਵਾਰ ਤੁਰਕੀ ਦੇ ਕਾਹਰਾਮਨਮਾਰਸ ਦੇ ਐਲਬਿਸਤਾਨ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇਕ ਹੀ ਦਿਨ ‘ਚ ਦੂਜੀ ਵਾਰ  7.6 ਤੀਬਰਤਾ ਦਾ ਵੱਡਾ ਭੂਚਾਲ ਆਇਆ ਹੈ। ਇਹ ਸੋਮਵਾਰ ਦੱਖਣ-ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ 7.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਆਇਆ, ਜਿਸ ਵਿੱਚ 1,800 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਹੋਰ ਜ਼ਖਮੀ ਹੋ ਗਏ।

Story You May Like