The Summer News
×
Friday, 17 May 2024

ਮਰਾਠੀ ਅਤੇ ਹਿੰਦੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਦਾ ਹੋਇਆ ਦੇ & ਹਾਂਤ, ਬਾਲੀਵੁੱਡ ’ਚ ਉੱਠੀ ਸੋ ^ ਗ ਦੀ ਲਹਿਰ

ਚੰਡੀਗੜ੍ਹ : ਮਰਾਠੀ ਅਤੇ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ Sulochana Latkar ਦੇ ਦੇ % ਹਾਂਤ ਨਾਲ ਬਾਲੀਵੁੱਡ ਇੰਡਸਟਰੀ 'ਚ ਸੋ @ ਗ ਦੀ ਲਹਿਰ ਹੈ। ਦੱਸ ਦੇਈਏ ਕਿ ਲੰਮੀ ਬਿਮਾਰੀ ਅਤੇ ਉਮਰ ਨਾਲ ਜੁੜੀਆਂ ਪਰੇਸ਼ਾਨੀਆਂ ਕਾਰਨ ਐਤਵਾਰ ਯਾਨੀ 4 ਜੂਨ ਨੂੰ ਅਦਾਕਾਰਾ ਦਾ ਦੇ & ਹਾਂਤ ਹੋ ਗਿਆ ਸੀ। ਮੀਡੀਆ ਸੂਤਰਾਂ ਮੁਤਾਬਕ 94 ਸਾਲ ਦੀ ਉਮਰ 'ਚ ਉਨ੍ਹਾਂ ਨੇ ਦੁਨੀਆ ਨੂੰ ਅਲ $ ਵਿਦਾ ਕਹਿ ਦਿੱਤਾ। ਦਸ ਦਈਏ ਕਿ ਸੁਲੋਚਨਾ ਲਟਕਰ ਦਾ ਅੰ + ਤਿਮ ਸੰਸ - ਕਾਰ ਸੋਮਵਾਰ ਨੂੰ ਕੀਤਾ ਜਾਵੇਗਾ।


35-4


ਤੁਹਾਨੂੰ ਦਸ ਦਈਏ ਕਿ ਅਮਿਤਾਭ ਬੱਚਨ ਤੋਂ ਲੈ ਕੇ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਨੇ ਵੀ Sulochana Latkar ਦੇ ਦੇ %   ਹਾਂਤ 'ਤੇ ਸੋ  $  ਗ ਪ੍ਰਗਟ ਕੀਤਾ ਹੈ। ਦੂਜੇ ਪਾਸੇ ਅਦਾਕਾਰਾ ਦਾ ਮੁੰਬਈ ਦੇ ਸੁਸ਼ਰੁਸ਼ਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਤੁਹਾਨੂੰ ਦਸ ਦਈਏ ਕਿ ਅਭਿਨੇਤਰੀ ਨੇ ਹਿੰਦੀ ਅਤੇ ਮਰਾਠੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੀ ਛਾਪ ਛੱਡੀ ਹੈ। Sulochana Latkar ਨੇ ਜ਼ਿਆਦਾਤਰ ਫ਼ਿਲਮਾਂ ਵਿੱਚ ਮਾਂ ਦੀ ਭੂਮਿਕਾ ਨਿਭਾਈ ਹੈ। ਇਸੇ ਲਈ ਉਸ ਦਾ ਨਾਂ 'ਮਾਂ' ਦੇ ਕਿਰਦਾਰ ਲਈ ਮਸ਼ਹੂਰ ਹੋ ਗਿਆ। ਜਾਣਕਾਰੀ ਮੁਤਾਬਕ ਉਸ ਨੇ ਅਮਿਤਾਭ ਬੱਚਨ ਦੀਆਂ ਕਈ ਫਿਲਮਾਂ 'ਚ ਮਾਂ ਦਾ ਕਿਰਦਾਰ ਨਿਭਾਇਆ ਹੈ। ਪਦਮ ਸ਼੍ਰੀ ਐਵਾਰਡ ਸੁਲੋਚਨਾ ਲਟਕਰ ਨੇ 1940 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ 300 ਤੋਂ ਵੱਧ ਹਿੰਦੀ ਅਤੇ ਮਰਾਠੀ ਫਿਲਮਾਂ ਵਿੱਚ ਕੰਮ ਕੀਤਾ। ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਹਰ ਫਿਲਮ ਨੂੰ ਪਸੰਦ ਕੀਤਾ ਹੈ।


35-3


ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਮਸ਼ਹੂਰ ਅਭਿਨੇਤਰੀ Sulochana Latkar ਦੇ ਦੇ - ਹਾਂਤ 'ਤੇ ਸੋ - ਗ ਪ੍ਰਗਟ ਕੀਤਾ ਹੈ।


35


ਅਮਿਤਾਭ ਬੱਚਨ ਨੇ ਟਵੀਟ ਕਰਕੇ ਫਿਲਮਾਂ 'ਚ ਆਪਣੀ ਮਾਂ ਦੇ ਪਿਆਰ ਨੂੰ ਕੁਰਬਾਨ ਕਰਨ ਵਾਲੀ Sulochana Latkar ਦੀ ਮੌ+ ਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਬਲਾਗ ਵਿੱਚ Sulochana Latkar ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਲਿਖਿਆ, 'ਅਸੀਂ ਸਿਨੇਮਾ ਜਗਤ ਦੀ ਇਕ ਹੋਰ ਮਹਾਨ ਅਦਾਕਾਰਾ ਨੂੰ ਗੁਆ ਦਿੱਤਾ ਹੈ- ਸੁਲੋਜਨਾ ਜੀ... ਉਨ੍ਹਾਂ ਨੇ ਮੇਰੀਆਂ ਕਈ ਫਿਲਮਾਂ 'ਚ ਪਿਆਰ ਕਰਨ ਵਾਲੀ ਅਤੇ ਦੇਖਭਾਲ ਕਰਨ ਵਾਲੀ ਮਾਂ ਦੀ ਭੂਮਿਕਾ ਨਿਭਾਈ... ਉਹ ਲੰਬੇ ਸਮੇਂ ਤੋਂ ਬੀਮਾਰ ਸੀ... ਅਤੇ ਹੁਣ ਉਹਨਾਂ ਨੇ ਇਸ ਦੁਨੀਆ ਨੂੰ ਅਲ^ ਵਿਦਾ ਕਹਿ ਦਿੱਤਾ ਹੈ।


35-1


ਧਰਮਿੰਦਰ ਦਿਓਲ ਨੇ ਵੀ ਸ਼ੋ - ਗ ਪ੍ਰਗਟ ਕੀਤਾ। ਉਹਨਾਂ ਨੇ 'ਆਏ ਦਿਨ ਬਹਾਰ ਕੇ' ਵਿੱਚ ਧਰਮਿੰਦਰ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸੇ ਤਰ੍ਹਾਂ ਉਹ ਕਈ ਫਿਲਮਾਂ 'ਚ ਧਰਮਿੰਦਰ ਦਿਓਲ ਦੀ ਮਾਂ ਬਣ ਚੁੱਕੀ ਹੈ। ਉਨ੍ਹਾਂ ਦੇ ਦੇ - ਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਧਰਮਿੰਦਰ ਨੇ ਟਵੀਟ ਕੀਤਾ ਹੈ।


35-2


ਮਾਧੁਰੀ ਦੀਕਸ਼ਿਤ ਨੇ ਵੀ ਟਵੀਟ ਕੀਤਾ ਅਤੇ ਉਹਨਾਂ ਦੀ ਆ- ਤਮਾਂ ਦੀ ਸਾਂਤੀ ਲਈ ਪ੍ਰਾਥਨਾ ਕੀਤੀ।   


 

Story You May Like