The Summer News
×
Sunday, 19 May 2024

ਅਫਗਾਨਿਸਤਾਨ ਵਿਚ 27 ਵਿਅਕਤੀਆਂ ਨੂੰ ਸ਼ਰੇਆਮ ਮਾਰੇ ਗਏ ਕੋੜੇ, ਦੇਖੋ ਤਸਵੀਰਾਂ

ਚੰਡੀਗੜ੍ਹ : ਅਫਗਾਨਿਸਤਾਨ ਵਿਚ 27 ਵਿਅਕਤੀਆਂ ਨੂੰ ਸ਼ਰੇਆਮ ਕੋੜੇ ਮਾਰੇ ਗਏ। ਤਾਲਿਬਾਨ ਸਾਸ਼ਨ ਵਾਲੇ ਅਫਗਾਨਿਸਤਾਨ ਅਨੁਸਾਰ ਇਨ੍ਹਾਂ ਵਿਅਕਤੀਆਂ ਉਪਰ ਵਿਭਚਾਰੀ, ਚੋਰੀ ਤੇ ਡਰੱਗ ਦੇ ਮਾਮਲੇ ਹਨ। ਪਹਿਲਾਂ ਇਕ ਸਟੇਡੀਅਮ ਵਿਚ ਸੈਂਕੜੇ ਲੋਕਾਂ ਦੀ ਮੌਜੂਦਗੀ ਵਿਚ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਅਮਰੀਕਾ ਤੇ ਸੰਯੁਕਤ ਰਾਸ਼ਟਰ ਨੇ ਇਨ੍ਹਾਂ ਘਟਨਾਵਾਂ ਲਈ ਤਾਲਿਬਾਨ ਦੀ ਨਿਖੇਧੀ ਕੀਤੀ ਗਈ ਹੈ। ਤਾਲਿਬਾਨ 1990 ਦੀਆਂ ਆਪਣੀਆਂ ਪੁਰਾਣੀਆਂ ਕਰੂਰ ਨੀਤੀਆਂ ਦੇ ਰਾਹ ਪਿਆ ਹੈ। ਪਹਿਲਾਂ ਭਰਤੀ ਨਿਯਮਾਂ ਵਿਚ ਦਸਵੀਂ ਵਿਚੋਂ ਪੰਜਾਬੀ ਦਾ ਵਿਸ਼ਾ ਪਾਸ ਕਰਨਾ ਲਾਜ਼ਮੀ ਸੀ। CM ਮਾਨ ਵੱਲੋਂ ਬਣਾਏ ਨਵੇਂ ਨਿਯਮਾਂ ਨਾਲ ਹੁਣ ਹੋਰ ਰਾਜਾਂ ਦੇ ਵਸਨੀਕ ਵੀ ਵਿਆਪਕ ਪੱਧਰ ‘ਤੇ ਪੰਜਾਬ ਵਿਚ ਨੌਕਰੀਆਂ ਹਾਸਲ ਨਹੀਂ ਕਰ ਸਕਣਗੇ।

Story You May Like