The Summer News
×
Monday, 13 May 2024

ਯਮੁਨਾ ਨਦੀ ਹੋਈ ਬੇ+ਕਾਬੂ! ਖਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚਿਆ ਪਾਣੀ, ਅਲਰਟ ਹੋਇਆ ਜਾਰੀ

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖਬਰ ਦੱਸ ਦੇਈਏ ਕਿ ਯਮੁਨਾ ਨਦੀ ਦਾ ਪਾਣੀ ਬੇਕਾਬੂ ਹੋ ਗਿਆ ਹੈ। ਜਿਹੜਾ ਕਿ ਦਿੱਲੀ ਦੇ ਨੀਵੇਂ ਇਲਾਕਿਆਂ ਤੱਕ ਪਹੁੰਚ ਗਿਆ ਹੈ। ਜਿਸ ਕਾਰਨ ਉਥੋਂ ਦੇ ਇਲਾਕੇ ਜਲਮਾਗਨ ਹੋ ਗਏ। ਜਾਣਕਾਰੀ ਮੁਤਾਬਕ ਯਮੁਨਾ ਨਦੀ ਪੂਰੇ ਉਫਾਨ 'ਤੇ ਹੈ। ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ 208 ਮੀਟਰ ਤੋਂ ਪਾਰ ਯਮੁਨਾ ਨਦੀ ਦਾ ਪਾਣੀ ਪਹੁੰਚਿਆ ਹੈ। ਕਿਹਾ ਜਾ ਰਿਹਾ ਹੈ ਕਿ ਯਮੁਨਾ ਦਾ ਜਾਲ ਪੱਧਰ ਲਗਾਤਾਰ ਵੱਧ ਰਿਹਾ ਹੈ।ਇਸਦੇ ਨਾਲ ਹੀ ਦੱਸ ਦਿੰਦਫੇ ਹਾਂ ਕਿ ਯਮੁਨਾ ਦੀਆਂ ਨੇੜੇ ਦੀਆ ਸੜਕਾਂ ਤੇ ਪਾਣੀ ਆ ਗਿਆ ਹੈ। ਯਮੁਨਾ ਨਦੀ ਦਾ ਪਾਣੀ ਖ਼ਤਰੇ ਦੀ ਲਹਿਰ ਤੋਂ ਉੱਪਰ ਹੈ।


 

Story You May Like