The Summer News
×
Saturday, 18 May 2024

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਅੱਤ* ਵਾਦ ਦਾ ਮੁਕਾਬਲਾ ਕਰਨ ਲਈ ਚੁੱਕੇ ਦਲੇਰਾਨਾ ਕਦਮ : ਸਤਨਾਮ ਸਿੰਘ ਸੰਧੂ

ਨਿਊਯਾਰਕ : ਭਾਰਤੀ ਘੱਟ ਗਿਣਤੀ ਫਾਊਂਡੇਸ਼ਨ (ਆਈਐਮਐਫ) ਦੇ ਸਰਵ-ਧਰਮ ਵਫ਼ਦ ਨੇ 20 ਜੂਨ ਨੂੰ, ਨਿਊਯਾਰਕ ਦੇ 9/11 ਮੈਮੋਰੀਅਲ ਅਤੇ ਮਿਊਜ਼ੀਅਮ ਵਿਖੇ, ਅੱਤ+ ਵਾਦੀ ਹਮਲਿਆਂ ਵਿੱਚ ਮਾ.ਰੇ ਗਏ ਲੋਕਾਂ ਨੂੰ ਯਾਦ ਕਰਨ ਅਤੇ ਸ਼ਰਧਾਂਜਲੀ ਦੇਣ ਲਈ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ। ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਆਈਐਮਐਫ ਦੇ ਡੈਲੀਗੇਸ਼ਨ ਵੱਲੋਂ 9/11 ਦੀ ਮੈਮੋਰੀਅਲ ’ਤੇ ਇਕੱਠੇ ਹੋ ਕੇ ਸਰਵ-ਧਰਮ ਪ੍ਰਾਰਥਨਾ ਕੀਤੀ ਗਈ, ਅਤੇ ਸਰਵ-ਧਰਮ ਸ਼ਾਂਤੀ ਮਾਰਚ ਵੀ ਕੱਢਿਆ ਗਿਆ।


ਉਹਨਾਂ ਪੀੜਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸਤੋਂ ਇਲਾਵਾ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਵੱਲੋਂ ਪਿਛਲੇ 20 ਸਾਲਾਂ ਤੋਂ 9/11 ਪੀੜਤ ਪਰਿਵਾਰਾਂ ਦੀ ਭਲਾਈ ਕਰਨ ਵਾਲੀ ‘ਟਿਊਜ਼ਡੇ ਚਿਲਡਰਨ’ ਐਨਜੀਓ ਨੂੰ ਵੀ ਸਨਮਾਨਿਤ ਕੀਤਾ ਗਿਆ। ਮਿਸ ਕੈਟਲਿਨ ਲੀਵੀ ਅਤੇ ਮਿਸ ਸਾਰਾ ਤੁਮਲਟੀ, ਜਿਨ੍ਹਾਂ ਨੇ 11 ਸਤੰਬਰ ਦੇ ਹਮਲੇ ਵਿੱਚ ਆਪਣੇ-ਆਪਣੇ ਪਿਤਾ ਨੂੰ ਗੁਆ ਦਿੱਤਾ ਸੀ, ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।


ਵਫ਼ਦ ਵਿੱਚ ਸਾਰੀਆਂ ਧਾਰਮਿਕ ਘੱਟ ਗਿਣਤੀਆਂ ਦੇ ਨੁਮਾਇੰਦੇ, ਭਾਰਤੀ ਡਾਇਸਪੋਰਾ ਦੇ ਪ੍ਰਮੁੱਖ ਮੈਂਬਰ, ਸਿਆਸਤਦਾਨ, ਸਿੱਖਿਆ ਸ਼ਾਸਤਰੀ, ਨੋਬਲ ਪੁਰਸਕਾਰ ਜੇਤੂ ਅਤੇ ਸਮਾਜਿਕ ਸ਼ਖਸੀਅਤਾਂ ਸ਼ਾਮਲ ਸਨ, ਜਿਨ੍ਹਾਂ ਨੇ ਅੱਤ^ ਵਾਦ ਦੀ ਕੜੀ ਨਿੰ.ਦਾ ਕੀਤੀ। 9/11 ਦੇ ਪੀੜਤਾਂ ਦੇ ਪਰਿਵਾਰਾਂ ਨੇ ਵੀ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਉੱਥੇ ਮੌਜੂਦ ਲੋਕਾਂ ਨਾਲ ਆਪਣੇ ਦੁੱਖ ਸਾਂਝੇ ਕੀਤੇ। ਇੰਨਾ ਹੀ ਨਹੀਂ ਹਮਲੇ 'ਚ ਬਚੇ ਕੁਝ ਲੋਕਾਂ ਨੇ ਵੀ ਇਸ ਆਯੋਜਨ 'ਚ ਹਿੱਸਾ ਲਿਆ। ਅੱਤ# ਵਾਦ ਦੀ ਨਿੰ/ਦਾ ਕਰਦੇ ਹੋਏ, ਉਹਨਾਂ ਨੇ ਵਿਸ਼ਵ ਨੇਤਾਵਾਂ ਨੂੰ ਅੱਤ& ਵਾਦ ਵਿਰੋ.ਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਵਿਸ਼ਵ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਵੱਲ ਲੈ ਜਾਣ ਦਾ ਸੱਦਾ ਦਿੱਤਾ।


ਅੱਤ. ਵਾਦ ਦੀ ਨਿਖੇਧੀ :


ਅਮਰੀਕਾ ਵਿੱਚ 9/11 ਦੇ ਅੱਤ+ ਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਤਨਾਮ ਸਿੰਘ ਸੰਧੂ ਨੇ ਕਿਹਾ, “ਭਾਵੇਂ 21 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ 9/11 ਦੇ ਅੱਤ* ਵਾਦੀ ਹਮਲੇ ਦੇ ਜ਼ਖਮ ਅਜੇ ਵੀ ਦਿਲੋ-ਦਿਮਾਗ ‘ਤੇ ਤਾਜ਼ਾ ਹਨ। ਆਪਣੀ ਸ਼ਰਧਾਂਜਲੀ ਦੇ ਜ਼ਰੀਏ, ਮੈਂ ਉਨ੍ਹਾਂ ਪੀੜਤ ਪਰਿਵਾਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਨ੍ਹਾਂ ਨੇ ਹਮਲਿਆਂ ਵਿੱਚ ਆਪਣੇ ਅਜੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ IMF ਦੀ ਤਰਫੋਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਜੋ ਅੱਜ ਦੇ ਦਿਨ ਲਈ ਸਾਡੇ ਨਾਲ ਸ਼ਾਮਲ ਹੋਏ ਹਨ ਅਤੇ ਮੈਂ ਉਨ੍ਹਾਂ ਬਹਾਦਰ ਬਚੇ ਹੋਏ ਲੋਕਾਂ ਨੂੰ ਵੀ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਕੌਮ ਦੀ ਭਾਵਨਾ ਨੂੰ ਕਾਇਮ ਰੱਖਿਆ ਅਤੇ ਉਸ ਦੁਖਾਂਤ ਦਾ ਸਾਹਮਣਾ ਕੀਤਾ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਜੇਤੂ ਬਣ ਕੇ ਉੱਭਰੇ।


ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੱਤਵਾਦ ਵਿਰੁੱਧ ਲਏ ਗਏ ਦਲੇਰੀ ਅਤੇ ਫੈਸਲਾਕੁੰਨ ਸਟੈਂਡ ਦਾ ਨਤੀਜਾ ਹੈ ਕਿ ਭਾਰਤ ਨੂੰ ਹੁਣ ਇੱਕ ਹਮਲਾਵਰ ਦੇਸ਼ ਨਹੀਂ ਸਗੋਂ ਰੱਖਿਆਤਮਕ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਕਿਹਾ, “ਵਿਸ਼ਵ ਪੱਧਰ ‘ਤੇ ਭਾਰਤ ਦੀ ਧਾਰਨਾ ਹੁਣ ਬਦਲ ਗਈ ਹੈ ਅਤੇ ਅੱਤ+ ਵਾਦ ਦੇ ਖਿਲਾਫ ਸਖਤ ਰੁਖ ਅਪਣਾਉਣ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਮੋਦੀ ਸਰਕਾਰ ਦੇ ਪਿਛਲੇ 9 ਸਾਲਾਂ ਦੌਰਾਨ ਸਰਹੱਦ ਪਾਰ ਅੱਤ* ਵਾਦ ਦੀਆਂ ਘਟਨਾਵਾਂ ਵਿੱਚ ਭਾਰੀ ਕਮੀ ਆਈ ਹੈ ਕਿਉਂਕਿ ਭਾਰਤ ਨੇ ਅੱਤ- ਵਾਦ ਵਿ. ਰੁੱਧ ਆਪਣੀ ਰੱਖਿਆਤਮਕ ਪਹੁੰਚ ਨੂੰ ਹਮਲਾ.ਵਰ ਪਹੁੰਚ ਵਿੱਚ ਬਦਲਿਆ ਹੈ।”


ਸਤਨਾਮ ਸਿੰਘ ਸੰਧੂ ਨੇ ਇਹ ਵੀ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੀ ਹਮਲਾਵਰ ਪਹੁੰਚ ਨੇ ਅੱਤ, ਵਾਦ ਦੀ ਰੀੜ੍ਹ ਨੂੰ ਤੋੜ ਦਿੱਤਾ ਹੈ। ਬਾਲਾਕੋਟ ਅਤੇ ਸਰਜੀਕਲ ਸਟ੍ਰਾਈਕ ਵਰਗੇ ਕਦਮਾਂ ਨੇ ਸਰਹੱਦ ਪਾਰ ਅੱਤ$ ਵਾਦ ਦੇ ਖਿਲਾਫ ਫੈਸਲਾਕੁੰਨ ਭੂਮਿਕਾ ਨਿਭਾਈ ਹੈ। ਭਾਰਤ ਨੇ ਪੁਲਵਾਮਾ, ਉੜੀ ਅਤੇ ਪਠਾਨਕੋਟ ਅੱਤ^ ਵਾਦੀ ਹਮਲਿਆਂ ਦਾ ਬਦਲਾ ਬਾਲਾਕੋਟ, ਸਰਜੀਕਲ ਸਟ੍ਰਾਈਕ ਅਤੇ ਧਾਰਾ 370 ਨੂੰ ਰੱਦ ਕਰਕੇ ਲਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅੱਤ" ਵਾਦ 'ਤੇ ਵੋਟ ਬੈਂਕ ਦੀ ਰਾਜਨੀਤੀ ਕੀਤੀ ਅਤੇ ਜਾਣਬੁੱਝ ਕੇ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ।


ਕੈਥਰੀਨ ਏਲਾਰਡ, ਕਮਿਊਨਿਟੀ ਰਿਸੀਲੈਂਸ ਪ੍ਰੋਗਰਾਮ ਮੈਨੇਜਰ- ਟਿਊਜ਼ਡੇ ਚਿਲਡਰਨ’ ਨੇ ਵਿਸ਼ਵ ਸ਼ਾਂਤੀ ਦੀ ਸਥਾਪਨਾ ਕਰਦੇ ਹੋਏ ਅੱਤ+ ਵਾਦ ਦੀ ਨਿੰਦਾ ਕਰਨ ਅਤੇ ਇਸ ਦੇ ਖਾਤਮੇ ਲਈ ਕਦਮ ਚੁੱਕਣ ਲਈ ਭਾਰਤ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ, "ਅੱਤ. ਵਾਦ ਵਿਰੁੱਧ ਭਾਰਤ ਦੀ ਨਿਰਣਾਇਕ ਲੜਾਈ, ਅਤੇ ਸਰਹੱਦਾਂ ਦੇ ਅੰਦਰ ਅਤੇ ਉਸ ਤੋਂ ਬਾਹਰ ਹਿੰਸਾ ਦੀਆਂ ਕਾਰਵਾਈਆਂ ਦਾ ਮੁਕਾਬਲਾ ਕਰਨ ਲਈ ਦਲੇਰ ਫੈਸਲੇ ਦੁਨੀਆ ਦੇ ਦੂਜੇ ਦੇਸ਼ਾਂ ਲਈ ਇੱਕ ਪ੍ਰੇਰਨਾ ਹਨ। ਅੱਤ**ਵਾਦ ਨਾਲ ਲੜਨ ਲਈ ਭਾਰਤ ਅਤੇ ਅਮਰੀਕਾ ਦੋਵਾਂ ਨੂੰ ਇਕੱਠੇ ਖੜ੍ਹੇ ਦੇਖਣਾ ਅਤੇ ਅਜਿਹੀ ਦੁਨੀਆ ਬਣਾਉਣਾ ਜਿੱਥੇ ਲੋਕ ਸ਼ਾਂਤੀ ਅਤੇ ਸਦਭਾਵਨਾ ਨਾਲ ਇਕੱਠੇ ਰਹਿੰਦੇ ਹਨ, ਚੰਗਾ ਲਗਦਾ ਹੈ । ਉਹਨਾਂ ਨੇ ਸਮਾਜ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਯੋਗਦਾਨ ਲਈ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ (ਆਈਐਮਐਫ) ਦੀ ਵੀ ਸ਼ਲਾਘਾ ਕੀਤੀ।


ਸ਼ਾਂਤੀ ਮਾਰਚ ਦੀ ਸ਼ੁਰੂਆਤ ਵਿੱਚ, ਆਈ.ਐੱਮ.ਐੱਫ. ਦੇ ਸਰਵ-ਧਰਮ ਵਫ਼ਦ ਨੇ ਨਿਊਯਾਰਕ ਦੇ ਮੇਅਰ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਇੱਕ ਸਾਂਝੇ ਬਿਆਨ ਵਿੱਚ, ਆਈਐਮਐਫ ਦੇ ਵਫ਼ਦ ਨੇ ਕਿਹਾ ਕਿ ਕੋਈ ਵੀ ਧਰਮ ਮਨੁੱਖਤਾ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਪ੍ਰਚਾਰ ਨਹੀਂ ਕਰਦਾ। "ਸਾਰੇ ਧਰਮਾਂ ਦਾ ਸਤਿਕਾਰ ਅਤੇ ਮਨੁੱਖਤਾ ਦੀ ਸੇਵਾ ਇਸ ਧਰਤੀ 'ਤੇ ਰਹਿਣ ਵਾਲੇ ਹਰ ਮਨੁੱਖ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਅੱਜ ਦੁਨੀਆ ਨਫ਼.ਰਤ ਅਤੇ ਲੜਾਈ-ਝਗ.ੜਿਆਂ ਵੱਲ ਵਧ ਰਹੀ ਹੈ ਅਤੇ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ।


ਇਸ ਦੌਰਾਨ ਨਿਊਯਾਰਕ ਦੇ ਮੇਅਰ ਦੇ ਅਧਿਕਾਰੀਆਂ ਨੇ ਆਈਐਮਐਫ ਦੇ ਵਫ਼ਦ ਨਾਲ ਮੁਲਾਕਾਤ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਅੱਤ- ਵਾਦ ਦੇ ਸ਼ਿਕਾਰ ਹੁੰਦੇ ਰਹੇ ਹਨ। “ਸਾਨੂੰ ਇੱਕ ਦੂਜੇ ਦੇ ਨਾਲ ਖੜੇ ਰਹਿਣਾ ਚਾਹੀਦਾ ਹੈ ਅਤੇ ਇਸ ਬੁਰਾਈ ਦੇ ਵਿਰੁੱਧ ਲੜਦੇ ਰਹਿਣਾ ਚਾਹੀਦਾ ਹੈ।“ ਉਹਨਾਂ ਕਿਹਾ ਕਿ ਧਾਰਮਿਕ ਆਗੂ ਵੀ ਵਿਸ਼ਵ ਵਿਚ ਸ਼ਾਂਤੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ।


ਇਸ ਮੌਕੇ ਘੱਟ ਗਿਣਤੀ ਆਗੂਆਂ ਨੇ ਵਿਸ਼ਵ ਨੇਤਾਵਾਂ ਨੂੰ ਵਿਸ਼ਵ ਭਰ ਵਿੱਚ ਅੱਤ. ਵਾਦ ਦਾ ਮੁਕਾਬਲਾ ਕਰਨ ਲਈ ਹੱਥ ਮਿਲਾਉਣ ਅਤੇ ਵਿਸ਼ਵ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਵੱਲ ਲੈ ਜਾਣ ਦੀ ਅਪੀਲ ਕੀਤੀ। ਅਹਿੰਸਾ ਵਿਸ਼ਵ ਭਾਰਤੀ ਦੇ ਸੰਸਥਾਪਕ ਪ੍ਰਧਾਨ, ਪਰਮ ਪਵਿੱਤਰ ਡਾ: ਆਚਾਰੀਆ ਲੋਕੇਸ਼ ਮੁਨੀ ਨੇ ਕਿਹਾ, “ਜਿਵੇਂ ਕਿ ਅਸੀਂ ਸਾਰੇ 9/11 ਦੇ ਹਮਲੇ ਦੇ ਕੇਂਦਰ ‘ਤੇ ਇਕੱਠੇ ਹੋਏ ਹਾਂ, ਆਓ ਅਸੀਂ ਸਾਰੇ ਮਿਲ ਕੇ ਅੱਤ* ਵਾਦ ਦੇ ਵਿ.ਰੁੱਧ ਲੜਨ ਅਤੇ ਵਿਸ਼ਵ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੀ ਸਥਾਪਨਾ ਲਈ ਕੰਮ ਕਰਨ ਦਾ ਸੰਕਲਪ ਕਰੀਏ। ਉਹਨਾਂ ਅੱਗੇ ਕਿਹਾ ਕਿ ਭਾਰਤ ਇੱਕ ਅਜਿਹਾ ਰਾਸ਼ਟਰ ਹੈ ਜਿਸ ਨੇ ਹਮੇਸ਼ਾ ਅੱਤ& ਵਾਦ ਦੀ ਨਿੰ .ਦਾ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅੱਤ+ ਵਾਦ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਕਾਰਨ ਦੇਸ਼ ਵਿੱਚ ਅੱਤ^ ਵਾਦ ਦੀਆਂ ਘਟਨਾਵਾਂ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਹੈ।


ਭਾਰਤ ਵਿੱਚ ਸਾਰੇ ਘੱਟ ਗਿਣਤੀ ਭਾਈਚਾਰਿਆਂ ਦਾ ਸਮਾਵੇਸ਼ੀ ਵਿਕਾਸ : 


ਭਾਰਤ ਵਿੱਚ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੇ ਸਮਾਵੇਸ਼ੀ ਵਿਕਾਸ ਬਾਰੇ ਬੋਲਦਿਆਂ ਡਾ: ਆਚਾਰੀਆ ਲੋਕੇਸ਼ ਮੁਨੀ ਕਿਹਾ,"ਭਾਰਤ ਦੀ ਵਿਕਾਸ ਕਹਾਣੀ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀ ਅਹਿਮ ਭੂਮਿਕਾ ਹੈ, ਅਤੇ ਉਹ ਦੇਸ਼ ਵਿੱਚ ਬਹੁਗਿਣਤੀ ਦੇ ਬਰਾਬਰ ਦੇ ਅਧਿਕਾਰਾਂ, ਮੌਕਿਆਂ ਅਤੇ ਸੁਰੱਖਿਆ ਦਾ ਆਨੰਦ ਮਾਣਦੇ ਹਨ।" ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਮਾਵੇਸ਼ੀ ਭਾਰਤ ਦਾ ਸੰਦੇਸ਼ ਦਿੱਤਾ ਹੈ ਜਿੱਥੇ ਹਰ ਕਿਸੇ ਨੂੰ ਤਰੱਕੀ ਦੇ ਬਰਾਬਰ ਮੌਕੇ ਮਿਲੇ ਹਨ ਅਤੇ ਪਿਛਲੇ 9 ਸਾਲਾਂ ਦੌਰਾਨ ਘੱਟ ਗਿਣਤੀਆਂ ਦੀ ਸਮਾਜਿਕ ਅਤੇ ਆਰਥਿਕ ਭਲਾਈ ਲਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ।


ਲੰਬੇ ਸਮੇਂ ਤੋਂ ਲਟਕਦੇ ਮੁੱਦਿਆਂ ਨੂੰ ਹੱਲ ਕਰਨ ਤੋਂ ਲੈ ਕੇ ਸਾਰੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦੇ ਸਮਾਜਿਕ-ਆਰਥਿਕ ਵਿਕਾਸ ਲਈ ਸਹਾਇਤਾ ਪ੍ਰਦਾਨ ਕਰਨ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਇਹ ਯਕੀਨੀ ਬਣਾਇਆ ਹੈ ਕਿ ਭਾਰਤ ਦੇ ਸਾਰੇ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਵਿਚਾਰਿਆ ਜਾਵੇ। ਉਨ੍ਹਾਂ ਦੀ ਅਗਵਾਈ ਹੇਠ, ਸਾਰੇ ਘੱਟ-ਗਿਣਤੀ ਭਾਈਚਾਰਿਆਂ ਦੇ ਲੋਕ ਸਿੱਖਿਆ, ਉੱਦਮ ਅਤੇ ਰੁਜ਼ਗਾਰ ਦੇ ਬਰਾਬਰ ਮੌਕਿਆਂ ਦਾ ਆਨੰਦ ਮਾਣਦੇ ਹਨ, ਅਤੇ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਬਰਾਬਰ ਯੋਗਦਾਨ ਪਾਉਂਦੇ ਹਨ।"


ਵਿਸ਼ਵ ਅਧਿਆਤਮਕ ਅਤੇ ਸਮਾਜ ਸੇਵੀ ਸੰਸਥਾ ਆਨੰਦ ਮਾਰਗ ਤੋਂ ਆਚਾਰੀਆ ਅਭਿਮਾਨੰਦ ਅਵਧੂਤ ਨੇ ਵੀ ਸਾਰੇ ਘੱਟ ਗਿਣਤੀ ਭਾਈਚਾਰਿਆਂ ਦਾ ਸਮਰਥਨ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, ''ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨਰੇਂਦਰ ਮੋਦੀ ਭਾਰਤ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਦੇਸ਼ ਦੀਆਂ ਸਾਰੀਆਂ ਘੱਟ ਗਿਣਤੀਆਂ ਦਾ ਸਮਰਥਨ ਕਰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਘੱਟ-ਗਿਣਤੀ ਭਾਈਚਾਰਿਆਂ ਨੂੰ ਉੱਚਾ ਚੁੱਕਣ ਅਤੇ ਇੱਕ ਬਿਹਤਰ ਸੰਸਾਰ ਵੱਲ ਕੰਮ ਕਰਨ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਣ।''


ਅਸੀਂ ਆਨੰਦ ਮਾਰਗ ਦੀ ਤਰਫੋਂ ਆਚਾਰੀਆ ਅਭਿਮਾਨੰਦ ਅਵਧੂਤ, ਘੱਟ-ਗਿਣਤੀ ਭਾਈਚਾਰਿਆਂ ਨੂੰ ਉੱਚਾ ਚੁੱਕਣ ਅਤੇ ਇੱਕ ਬਿਹਤਰ ਸੰਸਾਰ ਲਈ ਕੰਮ ਕਰਨ ਦੇ ਉਨ੍ਹਾਂ ਦੇ ਮਿਸ਼ਨ ਵਿੱਚ ਸ਼ੁਭਕਾਮਨਾਵਾਂ ਦਿੰਦੇ ਹਾਂ। ਉਹਨਾਂ ਆਈਐਮਐਫ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਨੂੰ ਭਾਰਤ ਤੋਂ ਆ ਕੇ ਨਿਊਯਾਰਕ ਵਿਖੇ ਸਮਾਗਮ ਆਯੋਜਿਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਦੇਖਦੇ ਹਨ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੇ ਵਿਚਾਰ ਦਾ ਪ੍ਰਚਾਰ ਕਰਦੇ ਹਨ।


ਨਿਊਯਾਰਕ ਵਿੱਚ ਸਥਿਤ ਇੱਕ ਬੋਧੀ ਭਿਕਸ਼ੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਵਿੱਚ ਘੱਟ ਗਿਣਤੀਆਂ ਦੀ ਭਲਾਈ ਲਈ ਕੀਤੇ ਗਏ ਕੰਮ ਅਤੇ ਸਾਰਿਆਂ ਵਿੱਚ ਏਕਤਾ, ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਸਥਾਪਿਤ ਕਰਨ ਲਈ ਅਣਥੱਕ ਕੰਮ ਕਰਨ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਸੰਸਾਰ ਸਿਰਜਣ ਲਈ ਸਾਰਿਆਂ ਦਾ ਇਕੱਠੇ ਹੋਣਾ ਜ਼ਰੂਰੀ ਹੈ ਜਿੱਥੇ ਨਫ਼ਰਤ ਅਤੇ ਹਿੰਸਾ ਨਾ ਹੋਵੇ, ਸਿਰਫ਼ ਪਿਆਰ ਅਤੇ ਸਦਭਾਵਨਾ ਹੋਵੇ।


ਇਸ ਦੌਰਾਨ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ (ਆਈਐਮਐਫ) ਦੇ ਸਰਵ ਧਰਮ ਵਫਦ ਵਿੱਚ ਸ਼ਾਮਿਲ ਨਿਊਯਾਰਕ ਵਾਸੀ ਬੋਧੀ ਭਿਕਸ਼ੂ ਨੇ ਅੱਤ+ ਵਾਦ ਦੀ ਸਖਤ ਨਿੰ.ਦਾ ਕਰਦਿਆਂ ਕਿਹਾ, “ਹਿੰਸਾ ਕਿਸੇ ਵੀ ਰੂਪ ਵਿੱਚ ਕਿਉਂ ਨਾ ਹੋਵੇ, ਇਹ ਸਦਾ ਮਨੁੱਖਤਾ ਲਈ ਖ਼ਤਰਾ ਹੈ, ਦੁੱਖ ਦੀ ਗੱਲ ਹੈ ਕਿ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਹਿੰਸਕ ਅੱਤ/ ਵਾਦੀ ਕਾਰਵਾਈਆਂ ਨੇ ਮਨੁੱਖ ਜਾਤੀ ਦਾ ਬਹੁਤ ਨੁਕਸਾਨ ਹੋਇਆ ਹੈ।“ ਉਹਨਾਂ ਕਿਹਾ ਕਿ ਅੱਜ ਮਨੁੱਖਤਾ ਦੀ ਰੱਖਿਆ ਲਈ, ਦੁਨੀਆ ਦੇ ਹਰੇਕ ਵਿਅਕਤੀ ਨੂੰ ਅੱਤ* ਵਾਦ ਦੇ ਖਿਲਾਫ ਖੜੇ ਹੋਣ ਅਤੇ ਦੁਨੀਆ ਨੂੰ ਅੱਤ- ਵਾਦ ਤੋਂ ਮੁਕਤ ਕਰਨ ਲਈ ਕੰਮ ਕਰਨ ਦੀ ਲੋੜ ਹੈ।


ਵਿਸ਼ਵ ਯੋਗਾ ਕਮਿਊਨਿਟੀ ਦੇ ਸੰਸਥਾਪਕ ਅਤੇ ਸੰਯੁਕਤ ਰਾਸ਼ਟਰ ਦੇ ਗਲੋਬਲ ਕਮਿਊਨੀਕੇਸ਼ਨ ਵਿਭਾਗ (ਡੀਜੀਸੀ) ਵਿੱਚ ਗੈਰ ਸਰਕਾਰੀ ਸੰਗਠਨ ਦੇ ਨੁਮਾਇੰਦੇ ਗੁਰੂ ਦਿਲੀਪਕੁਮਾਰ ਥੰਕੱਪਨ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਹਨ, ਸਗੋਂ ਇੱਕ ਮਹਾਨ ਨੇਤਾ ਵੀ ਹਨ। ਅਤੇ ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਭਾਰਤੀ ਸਮਾਜ ਦੇ ਕਿਸੇ ਵੀ ਵਰਗ ਨੂੰ ਛੱਡਿਆ ਜਾਂ ਅਣਡਿੱਠ ਨਹੀਂ ਕੀਤਾ ਗਿਆ ਹੈ। ਉਹਨਾਂ ਦਾ ਧਿਆਨ ਘੱਟ ਗਿਣਤੀਆਂ ਸਮੇਤ ਹਰ ਵਿਅਕਤੀ, ਹਰ ਭਾਈਚਾਰੇ 'ਤੇ ਕੇਂਦਰਿਤ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਅੱਜ ਭਾਰਤ ਵਿੱਚ ਘੱਟ ਗਿਣਤੀ ਭਾਈਚਾਰਿਆਂ ਨੂੰ ਬਹੁਗਿਣਤੀ ਦੇ ਬਰਾਬਰ ਅਧਿਕਾਰ ਪ੍ਰਾਪਤ ਹਨ।


ਗੁਰੂ ਜੀ, ਜੋ ਮੂਲ ਰੂਪ ਵਿੱਚ ਕੇਰਲਾ ਦੇ ਰਹਿਣ ਵਾਲੇ ਹਨ, ਨੇ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ (ਆਈਐਮਐਫ) ਦੇ ਕਨਵੀਨਰ ਸਤਨਾਮ ਸਿੰਘ ਸੰਧੂ ਵੱਲੋਂ ਇਸ ਸੰਸਥਾ ਨੂੰ ਬਣਾਉਣ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਫਾਊਂਡੇਸ਼ਨ ਸਾਰੇ ਘੱਟ-ਗਿਣਤੀ ਭਾਈਚਾਰਿਆਂ ਦੇ ਨੇਤਾਵਾਂ ਨੂੰ ਫਿਰਕੂ ਸਦਭਾਵਨਾ ਦੀ ਭਾਵਨਾ ਪੈਦਾ ਕਰਨ ਅਤੇ ਇਸ ਵਿੱਚ ਹਿੱਸਾ ਲੈਣ ਦੇ ਮਿਸ਼ਨ ਦੇ ਨਾਲ ਇੱਕ ਪਰਿਵਾਰ ਦੇ ਰੂਪ ਵਿੱਚ ਦੇਸ਼ ਦੇ ਵਿਕਾਸ ਅਤੇ ਤਰੱਕੀ ਵਿੱਚ ਹਿੱਸਾ ਲੈਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ।


 ਅਮਰੀਕਾ ਰਹਿੰਦੇ ਮੁਸਲਮਾਨਾਂ ਨੇ ਕੀਤੀ ਪੀਐਮ ਮੋਦੀ ਦੀ ਤਾਰੀਫ :


ਪਿਛਲੇ 52 ਸਾਲਾਂ ਤੋਂ ਅਮਰੀਕਾ ਦੀ ਵਸਨੀਕ ਤਜ਼ੀਮ ਖਲਫਾਨ ਨੇ ਵਿਸ਼ਵ ਨੂੰ ਸ਼ਾਂਤੀ ਦਾ ਉਦੇਸ਼ ਦੇਣ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਲਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਸਮਰਥਨ ਦਿੱਤਾ ਹੈ। ਉਹਨਾਂ ਕਿਹਾ, "ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇੱਕ ਅਜਿਹੇ ਨੇਤਾ ਹਨ ਜਿਹਨਾਂ ਨੂੰ ਪੂਰੀ ਦੁਨੀਆ ਆਸਵੰਦ ਹੋ ਕੇ ਵੇਖਦੀ ਹੈ ਅਤੇ ਅੱਤ+ ਵਾਦ, ਜੋ ਕਿ ਮਨੁੱਖਤਾ ਲਈ ਇੱਕ ਵੱਡਾ ਖ਼ਤਰਾ ਹੈ, ਦਾ ਮੁਕਾਬਲਾ ਕਰਨ ਲਈ ਉਹਨਾਂ ਦੇ ਕੰਮ ਲਈ ਉਹਨਾਂ ਦੀ ਸ਼ਲਾਘਾ ਕਰਦੀ ਹੈ।"


ਤਾਜ਼ੀਮ ਨੇ ਪਿਛਲੇ ਨੌਂ ਸਾਲਾਂ ਦੌਰਾਨ ਭਾਰਤ ਵਿੱਚ ਮੁਸਲਿਮ ਔਰਤਾਂ ਨੂੰ ਸਸ਼ਕਤ ਕਰਨ ਲਈ ਕੀਤੇ ਗਏ ਯਤਨਾਂ ਲਈ ਪ੍ਰਧਾਨ ਮੰਤਰੀ ਮੋਦੀ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ, “ਦੁਨੀਆ ਭਰ ਦੀਆਂ ਮੁਸਲਿਮ ਔਰਤਾਂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਭਾਰਤ ਵਿੱਚ ਮੁਸਲਿਮ ਔਰਤਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਲਈ ਤਿੰਨ ਤਲਾਕ ਵਿ/ਰੁੱਧ ਕਾਰਵਾਈ ਕਰਨ ਲਈ ਧੰਨਵਾਦ ਕਰਦੀਆਂ ਹਨ। ਉਹਨਾਂ ਅੱਗੇ ਕਿਹਾ, “ਤਿੰਨ ਤਲਾਕ ਨੂੰ ਖਤਮ ਕਰਕੇ ਪੀਐਮ ਮੋਦੀ ਨੇ ਨਾ ਸਿਰਫ਼ ਭਾਰਤੀ ਮੁਸਲਿਮ ਔਰਤਾਂ ਨੂੰ ਸਸ਼ਕਤ ਕੀਤਾ ਹੈ ਬਲਕਿ ਦੁਨੀਆ ਦੇ ਹੋਰ ਮੁਸਲਿਮ ਦੇਸ਼ਾਂ ਲਈ ਵੀ ਇੱਕ ਮਿਸਾਲ ਕਾਇਮ ਕੀਤੀ ਹੈ।“


ਅਮਰੀਕਾ ਦੇ ਵਸਨੀਕ ਬਾਬੂ ਖਲਫਾਨ ਨੇ ਭਾਰਤ 'ਚ ਮੁਸਲਮਾਨਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਭਾਰਤ ਵਿੱਚ ਮੁਸਲਮਾਨਾਂ ਦੀ ਭਲਾਈ ਲਈ ਕਈ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਹੇਠ, ਭਾਰਤ ਵਿੱਚ ਮੁਸਲਿਮ ਭਾਈਚਾਰਾ ਤਰੱਕੀ ਦੇ ਰਾਹ 'ਤੇ ਹੈ ਅਤੇ ਦੂਜੇ ਭਾਈਚਾਰਿਆਂ ਵਾਂਗ ਬਰਾਬਰ ਅਧਿਕਾਰ, ਸਨਮਾਨ ਅਤੇ ਤਰੱਕੀ ਦਾ ਆਨੰਦ ਮਾਣ ਰਿਹਾ ਹੈ।"


ਸਮਾਗਮ ਦੌਰਾਨ ਨਿਊਯਾਰਕ ਦੇ ਇਮਾਮ ਮੁਹੰਮਦ ਸ਼ਹੀਦੁੱਲਾ ਨੇ ਕਿਹਾ ਕਿ ਅੱਜ ਇੱਥੇ ਇਕੱਠੇ ਹੋਏ ਸਾਰੇ ਧਾਰਮਿਕ ਆਗੂ ਅੱਤਵਾਦ ਦੀ ਨਿੰ.ਦਾ ਕਰਦੇ ਹਨ। ਉਨ੍ਹਾਂ ਕਿਹਾ, "ਅਸੀਂ ਅੱਤ+ ਵਾਦ ਦਾ ਵਿ.ਰੋਧ ਕਰਨ ਲਈ ਵੱਖ-ਵੱਖ ਦੇਸ਼ਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ, ਖਾਸ ਤੌਰ 'ਤੇ ਭਾਰਤ ਦੀ। ਕਿਉਂਕਿ ਭਾਰਤ ਨੇ ਬਹੁਤ ਹੀ ਸਲੀਕੇ ਨਾਲ ਅੱਤ* ਵਾਦ ਨੂੰ ਕੰਟਰੋਲ ਕੀਤਾ ਹੈ।"


 


 


 

Story You May Like