The Summer News
×
Tuesday, 21 May 2024

ਅਣਪਛਾਤੇ ਵਿਅਕਤੀਆਂ ਵੱਲੋ ਗੁਰਦੁਆਰਾ ਸਾਹਿਬ 'ਚੋ ਦੋ ਗੋਲਕਾਂ ਚੋਰੀ, ਘਟਨਾ CCTV 'ਚ ਕੈਦ

ਤਰਨ ਤਾਰਨ :(ਬਲਜੀਤ ਸਿੰਘ)  ਤਰਨ ਤਾਰਨ ਨੇੜੇ ਪਿੰਡ ਸੰਘਾ ਵਿਖੇ ਬੀਤੀ ਅੱਧੀ ਰਾਤ ਨੁੰ ਅਣਪਛਾਤੇ ਵਿਅਕਤੀਆ ਵੱਲੋ  ਗੁਰਦੁਆਰਾ ਸਾਹਿਬ ਵਿੱਚੋ  ਪੈਸੇ ਵਾਲੀਆ ਦੋ ਗੋਲਕਾਂ ਚੋਰੀ ਕਰ ਲਈਆਂ ਇਹ ਸਾਰੀ ਵਾਰਦਾਤ  ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਇਹ ਚੋਰੀ ਹੋਣ ਦਾ ਸਵੇਰੇ ਅੰਮ੍ਰਿਤ ਵੇਲੇ ਬਾਬਾ ਤਰਸੇਮ ਸਿੰਘ ਨੁੰ,ਦਰਵਾਜਾ ਖੋਲਣ ਤੇ ਪਤਾ ਲਗਾ ।

 

ਜੋ ਦੋ ਗੋਲਕਾ ਵਿਚ ਲਗਭਗ  ਸੰਗਤਾ ਵੱਲੋ  ਸਰਧਾ ਨਾਲ ਮਥਾ ਟੇਕੇ ਹੋਏ ਪੈਸੇ  ਪੈਤੀ ਹਜਾਰ(35000)ਕਰੀਬ ਰੁਪਏ ਸਨ ।ਦੂਜੇ ਪਾਸੇ ਥਾਣਾ ਸਦਰ ਐਸ ਐਚ  ਉ  ਇੰਸਪੈਕਟਰ  ਹਰਿੰਦਰ ਸਿੰਘ  ਪੁਲਸ ਫੋਰਸ ਸਮੇਤ ਪੁੱਜੇ  ਬਾਬਾ ਤਰਸੇਮ ਸਿੰਘ  ਦੇ ਬਿਆਨਾ ਤੇ ਮਾਮਲਾ ਦਰਜ ਕਰ  ਲਿਆ ਹੈ ਅਤੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਲੈ ਕੇ ਦੋਸੀਆ ਦੀ ਭਾਲ ਸੁਰੂ ਕਰ ਦਿੱਤੀ  ਗਈ  ਹੈ।

 

Story You May Like