The Summer News
×
Sunday, 19 May 2024

Electric Scooter ਦੀਆਂ ਹੋਰ ਕੰਪਨੀਆਂ ਨੂੰ ਟੱਕਰ ਦੇਣ ਆ ਰਹੀ ਇਹ ਮਸ਼ਹੂਰ ਕੰਪਨੀ, ਲਾਂਚ ਕੀਤਾ ਇਹ ਸੁੰਦਰ vehicle

 ਚੰਡੀਗੜ੍ਹ : ਅੱਜ ਦੇ ਸਮੇਂ 'ਚ ਵਾਹਨਾਂ ਦੀ ਆਵਾਜਾਈ ਲਗਾਤਾਰ ਵੱਧ ਰਹੀ ਹੈ, ਹਰ ਕੋਈ ਚਾਹੁੰਦਾ ਹੈ ਕਿ ਸਾਡੇ ਕੋਲ ਇਕ ਵਧੀਆ ਵਾਹਨ ਹੋਵ,ਵਾਹਨ ਚਲਾਉਣਾ ਹਰ ਕਿਸੇ ਲਈ ਏਕੋ ਬਰਾਬਰ ਹੋ ਗਿਆ ਹੈ ਫਿਰ ਉਹ ਚਾਹੇ ਔਰਤ ਹੋਵੇ ਜਾਂ ਫਿਰ ਮਰਦ, ਹਰ ਕੋਈ ਵਾਹਨਾਂ ਦੀ ਵਰਤੋਂ ਕਰਨ ਲੱਗ ਪਿਆ ਹੈ। ਜਿਸ ਨੂੰ ਦੇਖ ਕਿ ਬੈਂਕ ਵਾਹਨ ਵੀ ਆਪਣੀ ਗਿਣਤੀ ਲਗਾਤਾਰ ਵਧਾ ਰਹੇ ਹਨ। ਜਿਸ ਕਾਰਨ ਕੰਪਨੀਆਂ ਨੇ ਘੱਟ ਕੀਮਤ 'ਤੇ ਇਲੈਕਟ੍ਰਾਨਿਕ ਵਾਹਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਦਸ ਦੇਈਏ ਕਿ ਅੱਜ ਦੇ ਸਮੇਂ 'ਚ ਸਭ ਤੂੰ ਜ਼ਿਆਦਾ ਮੰਗ ਇਲੈਕਟ੍ਰਾਨਿਕ ਸਕੂਟਰਾਂ ਦੀ ਹੈ, ਜਿਸ 'ਚ ਗਾਹਕਾਂ ਨੂੰ ਬਿਹਤਰ ਆਰਾਮ(Better comfortable) ਦਾ ਫਾਇਦਾ ਮਿਲਦਾ ਹੈ।


ਜਾਣਕਾਰੀ ਅਨੁਸਾਰ ਦਸ ਦਿੰਦੇ ਹਾਂ ਕਿ ਨਵੇਂ ਨਵੇਂ ਫੀਚਰਸ ਦੇ ਨਾਲ ਹੁਣ ਬਹੁਤ ਸਾਰੇ ਸਕੂਲੀ, ਸਕੂਟਰ ਲੈਂਚ ਹੋਣ ਲੱਗ ਪਏ ਹਨ। ਜਿਹਨਾਂ ਦੀ ਕੀਮਤ ਪਹਿਲਾ ਦੇ ਮੁਕਾਬਲੇ ਬਹੁਤ ਘਾਟ ਹੈ। ਭਾਰਤ ਦੀ ਮਸ਼ਹੂਰ ਕੰਪਨੀ Yamaha ਨੇ ਹਾਲ ਹੀ 'ਚ ਨਵੇਂ ਕਾਂਸਸੇਪਟ (Concept) ਦੇ ਨਾਲ ਆਪਣਾ ਇਲੈਕਟ੍ਰਿਕ ਸਕੂਟਰ ਲਾਂਚ ਕਰਨ ਦਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ Yamaha E01 ਇਲੈਕਟ੍ਰਾਨਿਕ ਸਕੂਟਰ ਵਿੱਚ ਵਿਸ਼ੇਸ਼ ਤੌਰ 'ਤੇ ਕਈ Modified features ਦਾ ਉਪਯੋਗ ਕੀਤਾ ਜਾਵੇਗਾ ਜੋ ਕਿ ਇਲੈਕਟ੍ਰਿਕ ਵਾਹਨਾਂ ਵਿੱਚ ਨਵੇਂ ਬਦਲਾਅ ਹੋਣਗੇ।


ਜਾਣੋ ਇਸ ਇਲੈਕਟ੍ਰੋਨਿਕ ਵਾਹਨ ਦੀ ਕੀਮਤ :


Yamaha ਦੇ ਇਹ Attractive design ਵਾਲੇ ਸਕੂਟਰ ਕੀਮਤ 1 ਲੱਖ ਤੋਂ 1.5 ਲੱਖ ਤੱਕ ਦਸੀ ਜਾ ਰਹੀ ਹੈ। ਜਿਸ ਕਾਰਨ ਹੋਰ ਵਾਹਨ ਨਿਰਮਾਤਾਵਾਂ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ। ਦਸ ਦੇਈਏ ਕਿ ਇਹ ਸਕੂਟਰ ਨੂੰ ਅਗਲੇ ਸਾਲ ਲਾਂਚ ਕੀਤਾ ਜਾਣਾ ਹੈ, ਜਲਦ ਹੀ ਸ਼ਾਨਦਾਰ ਫੀਚਰਸ ਵਾਲਾ ਇਹ ਸਕੂਟਰ ਭਾਰਤ 'ਚ ਬਹੁਤ ਘੱਟ ਕੀਮਤ 'ਚ ਲਾਂਚ ਕੀਤਾ ਜਾਵੇਗਾ, ਜਿਸ ਦੇ ਚੱਲਦੇ ਯਾਮਾਹਾ ਕੰਪਨੀ ਇਕ ਵਾਰ ਫਿਰ ਇਲੈਕਟ੍ਰਾਨਿਕ ਸਕੂਟਰ ਬਾਜ਼ਾਰ 'ਚ ਵਾਪਸੀ ਕਰੇਗੀ।


 

Story You May Like