The Summer News
×
Saturday, 18 May 2024

ਦੁਨੀਆ ਦਾ ਸਭ ਤੋਂ ਵੱਡਾ ਫਟਿਆ ਜਵਾਲਾਮੁਖੀ, ਅਸਮਾਨ ਭਰਿਆ ਸਵਾਹ ਅਤੇ ਧੂੰਏ ਨਾਲ

ਚੰਡੀਗੜ੍ਹ : ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ ਫਟਿਆ। ਅਮਰੀਕਾ ਦੇ ਹਵਾਈ ਟਾਪੂ ਵਿਚ ਮੌਨਾ ਲੋਆ ਜਵਾਲਾਮੁਖੀ ਫਟਣਾ ਸ਼ੁਰੂ ਹੋ ਗਿਆ ਹੈ। ਜਵਾਲਾਮੁਖੀ ਦੇ ਫਟਣ ਕਾਰਨ ਕਈ ਕਿਲੋਮੀਟਰ ਤਕ ਅਸਮਾਨ ਸਵਾਹ ਅਤੇ ਧੂੰਏ ਨਾਲ ਭਰਿਆ ਹੈ।


7-1


ਨੇੜੇ ਰਹਿੰਦੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ।  ਪਹਿਲਾਂ ਇਹ ਜਵਾਲਾਮੁਖੀ ਸਾਲ 1984 ਵਿਚ ਫਟਿਆ ਸੀ। ਮੌਨਾ ਲੋਆ ਸਮੁੰਦਰ ਤਲ ਤੋਂ 13,679 ਫੁੱਟ ਉਚਾਈ ‘ਤੇ ਹੈ। ਬਿਗ ਆਈਲੈਂਡ ‘ਤੇ 2 ਲੱਖ ਦੇ ਕਰੀਬ ਲੋਕ ਰਹਿੰਦੇ ਹਨ।


7-2 

Story You May Like