The Summer News
×
Sunday, 19 May 2024

ਮੈਲਬੋਰਨ ਵਿਚ ਖਾਲਿਸਤਾਨੀ ਝੰਡੇ ਲਹਿਰਾਉਣ ਕਾਰਨ ਭਾਰਤ ਸਰਕਾਰ ਪ੍ਰੇਸ਼ਾਨ

ਚੰਡੀਗੜ੍ਹ :  ਮੈਲਬੋਰਨ ਵਿਚ ਖਾਲਿਸਤਾਨੀ ਝੰਡੇ ਲਹਿਰਾਉਣ ਕਾਰਨ ਭਾਰਤ ਸਰਕਾਰ ਪ੍ਰੇਸ਼ਾਨ ਹੋ ਰਹੀ ਹੈ। ਭਾਰਤ ਸਰਕਾਰ ਨੇ ਅਸਟਰੇਲੀਆ ਵਿਚ ਸਿੱਖ ਵੱਖਵਾਦੀਆਂ ਦੇ ਉਭਾਰ ਤੋਂ ਉਥੋਂ ਦੀ ਸਰਕਾਰ ਨੂੰ ਚੌਕਸ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਦਿਨੀਂ ਅਸਟਰੇਲੀਆ ਜਾਣ ਕਾਰਨ ਭਾਰਤ ਸਰਕਾਰ ਦੀ ਚਿੰਤਾ ਵਧੀ ਮੈਲਬੋਰਨ ਵਿਚ 19 ਨਵੰਬਰ ਨੂੰ ਹੋਏ ਇਕ ਸਮਾਗਮ ਦੌਰਾਨ ਖਾਲਿਸਤਾਨੀ ਝੰਡੇ ਲਹਿਰਾਏ ਸਨ। ਇਸ ਸਮਾਗਮ ਲਈ ਫੰਡ ਅਸਟਰੇਲੀਅਨ ਸਰਕਾਰ ਨੇ ਦਿੱਤੇ ਸਨ।

Story You May Like