The Summer News
×
Monday, 20 May 2024

ਪਾਕਿਸਤਾਨ ਡੁੱਬਿਆ ਜਾ ਰਿਹਾ ਕਰਜ਼ੇ ‘ਚ, ਜਾਣੋ ਇਹ ਹੈ ਕਾਰਨ

ਚੰਡੀਗੜ੍ਹ : ਪਾਕਿਸਤਾਨ ਬੁਰੀ ਤਰਾਂ ਕਰਜ਼ੇ ‘ਚ ਡੁੱਬਿਆ ਜਾ ਰਿਹਾ ਹੈ। ਪਾਕਿਸਤਾਨ 42,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਹੇਠ ਦੱਬਿਆ ਗਿਆ ਹੈ। ਹੁਣ ਪਾਕਿਸਤਾਨ ਦੀ ਨਵੀਂ ਸਰਕਾਰ ਵੀ ਇਕ ਅਰਬ ਦਾ ਕਰਜ਼ਾ ਲੈਣ ਲਈ ਆਈ ਐਮ ਐਫ ਕੋਲ ਪਹੁੰਚ ਕਰ ਰਹੀ ਹੈ। ਪਾਕਿਸਤਾਨ ਉਪਰ 26,745 ਅਰਬ ਰੁਪਏ ਦਾ ਘਰੇਲੂ ਅਤੇ 15,950 ਅਰਬ ਰੁਪਏ ਦਾ ਬਾਹਰੀ ਕਰਜ਼ਾ ਹੈ। ਪਾਕਿਸਤਾਨ ਉਪਰ ਜੂਨ 2020 ‘ਚ  36,399 ਅਰਬ ਰੁਪਏ ਕਰਜ਼ਾ ਸੀ। ਪਾਕਿਸਤਾਨ ਲੰਮੇ ਸਮੇ ਤੋਂ ਕਰਜ਼ੇ ਦੀ ਡੰਗੋਰੀ ਸਹਾਰੇ ਡੰਗਟਪਾਈ ਕਰ ਰਿਹਾ।


Story You May Like