The Summer News
×
Sunday, 19 May 2024

ਹਰਕੀਰਤ ਸਿੰਘ ਬਰੈਂਪਟਨ (ਕੈਨੇਡਾ) ਦੇ ਪਹਿਲੇ ਦਸਤਾਰਧਾਰੀ ਸਿੱਖ ਡਿਪਟੀ ਮੇਅਰ ਬਣੇ

ਚੰਡੀਗੜ੍ਹ : ਹਰਕੀਰਤ ਸਿੰਘ ਬਰੈਂਪਟਨ (ਕੈਨੇਡਾ) ਦੇ ਪਹਿਲੇ ਦਸਤਾਰਧਾਰੀ ਸਿੱਖ ਡਿਪਟੀ ਮੇਅਰ ਬਣੇ। ਕੈਨੇਡਾ ਦੇ ਕਈ ਉਚ ਅਹੁਦਿਆਂ ਉਪਰ ਸੁਸ਼ੋਭਿਤ ਦਸਤਾਰਧਾਰੀ ਸਿੱਖ ਹਨ। ਹਰਕੀਰਤ ਸਿੰਘ ਦੀ ਨਿਯੁਕਤੀ ਚਾਰ ਸਾਲਾਂ ਲਈ ਕੀਤੀ। ਹਰਕੀਰਤ ਸਿੰਘ ਮੇਅਰ ਦੀ ਗੈਰ-ਹਾਜ਼ਰੀ ਵਿਚ ਕੌਂਸਲ ਦੀ ਪ੍ਰਧਾਨਗੀ ਕਰਨਗੇ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਉਹ ਹਰਕੀਰਤ ਉਪਰ ਮਾਣ ਕਰਦੇ ਹਨ।

Story You May Like