ਮਹਿੰਦਰਾ ਥਾਰ ਦੇ latest features ਹੋਏ ਅਪਡੇਟ ਜਾਣੋ ਕੀਮਤ
ਮਨਪ੍ਰੀਤ ਰਾਓ
ਚੰਡੀਗੜ੍ਹ : SUV ਦੇ ਪ੍ਰੇਮੀਆਂ ਦੀ ਪਹਿਲੀ ਪਸੰਦ ‘ਚ ਦੇਖੀ ਜਾ ਰਹੀ ਹੈ, ਮਹਿੰਦਰਾ ਥਾਰ। ਮਹਿੰਦਰਾ ਕੰਪਨੀ ਨੇ ਇਸ ਵਾਰ SUV ਥਾਰ ਨੂੰ ਅਪਡੇਟ ਕੀਤਾ ਹੈ ਤਾਂ ਜੋ ਇਸ ਨੂੰ ਹੋਰ ਵੀ ਸ਼ਾਨਦਾਰ ਲੁੱਕ ਅਤੇ ਪਾਵਰਫੁੱਲ ਇੰਝਣ ਨਾਲ ਦਿਖਾਇਆ ਜਾ ਸਕੇ। ਇਹ ਕੰਪਨੀ ਸਮੇਂ ਸਿਰ ਆਪਣੇ ਅਪਡੇਟਸ ਦਿੰਦੀ ਰਹਿੰਦੀ ਹੈ।
ਇਸ ਦੇ ਨਾਲ ਹੀ ਤੁਹਾਨੂੰ ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਮਹਿੰਦਰਾ ਥਾਰ ਇਸ ਦੇ ਨਵੇਂ ਫਿਚਰ ਬਹੁਤ ਵਧੀਆਂ ਹਨ ਜੋ ਕਿ ਤੁਹਾਨੂੰ ਦੁਗਣਾ ਆਨੰਦ ਪ੍ਰਦਾਨ ਕਰੇਗਾ।
ਆਓ ਤੁਹਾਨੂੰ ਦਸਦੇ ਹਾਂ ਇਸ ਦੇ ਨਵੇਂ ਫਿਚਰਾਂ ਦੇ ਬਾਰੇ :
ਮਹਿੰਦਰਾ ਥਾਰ ‘ਚ ਕਾਲੇ ਰੰਗ ‘ਚ ਦੋਵੇਂ ਬੰਪਰ ਦੇਖਣ ਨੂੰ ਮਲਿਣਗੇ ਜੋ ਕਿ ਪਹਿਲਾਂ ਨਾਲੋਂ ਬਹੁਤ ਹੀ ਵਧੀਆਂ ਹਨ , ਅਤੇ ਇਸ ਦੇ ਨਾਲ ਹੀ 2022 ਵਿੱਚ ਤੁਹਾਨੂੰ ਮਹਿੰਦਰਾ ਥਾਰ ਦੇ ਛੲੳਟ ਛਰੋਸਸ ਧਰਵਿੲ ਅਠ ਟਾਇਰ ਵੀ ਦੇਖਣ ਨੂੰ ਮਿਲਣ ਗਏ। ਪਹਿਲਾਂ ਇਸ ਨੂੰ MRF ਟਾਇਰਾਂ ਨਾਲ ਫਿੱਟ ਕੀਤਾ ਜਾਂਦਾ ਸੀ ,ਉਥੇ ਹੀ ਹੁਣ ਤੁਹਾਨੂੰ SUV ਥਾਰ ‘ਚ ਅੱਗੇ- ਪਿੱਛੇ ਬੰਪਰ ਦੇਖਣ ਨੂੰ ਮਿਲਣਗੇ।
ਹੋ ਰਹੀ ਹੈ 13.53 ਲੱਖ ਰੁਪਏ ਤੋਂ ਸ਼ੁਰੂ-
ਜੇਕਰ ਅਸੀਂ ਕੀਮਤ ਦੀ ਗੱਲ ਕਰੀਏ ਤਾਂ ਇਹ SUV 13.53 ਲੱਖ ਰੁਪਏ 16.03 ਲੱਖ ਰੁਪਏ ਦੀ ਕੀਮਤ ਰੇਂਜ ਵਿੱਚ ਉਪਲਬਧ ਹੈ। SUV ਥਾਰ ਵਿੱਚ ਤੁਹਾਨੂੰ 2184 ‘ਚ ਤੱਕ ਦਾ ਪੈਟਰੋਲ , ਡੀਜ਼ਲ ਅਤੇ ਇੰਝਣ ਦੇਖਣ ਨੂੰ ਮਿਲੇਗਾ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਮਹੀਨੇ ਵਿੱਚ ਕੰਪਨੀ ਅਗਲੀ ਪੀੜੀ ਸਕਾਰਪੀਓ ਨੂੰ ਲਾਂਚ ਕਰ ਰਹੀ ਹੈ। ਜਿਸ ਵਿੱਚ ਤੁਹਾਨੂੰ ਨਵੇਂ ‘ਤੇ ਸਸਤੇ ਫੀਚਰ ਅਤੇ ਸ਼ਾਨਦਾਰ ਲੁੱਕ ਦੇਖਣ ਨੂੰ ਮਿਲੇਗੀ।