The Summer News
×
Tuesday, 21 May 2024

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਨ+ਸ਼ਾ ਤਸ+ਕਰਾਂ ਦੀ ਹੁਣ ਖੈਰ ਨਹੀਂ, ਪੁਲਿਸ ਨੇ ਚਲਾਇਆ ਅਪਰੇਸ਼ਨ ਕਲੀਨ

ਫ਼ਤਹਿਗੜ੍ਹ ਸਾਹਿਬ, 31 ਮਈ (ਧਰਮਿੰਦਰ ਸਿੰਘ) : ਪੰਜਾਬ ਵਿੱਚ ਮਾੜੇ ਅਨ+ਸਰਾਂ ਖ਼ਿਲਾਫ਼ ਲਗਾਤਾਰ ਪੁਲਿਸ ਵਲੋਂ ਸਰਚ ਅਪਰੇਸ਼ਨ ਚਲਾਏ ਜਾ ਰਹੇ ਹਨ, ਇਸੀ ਦੇ ਤਹਿਤ ਅੱਜ ਵੀ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਐਸਐਸਪੀ ਡਾ. ਰਵਜੋਤ ਗਰੇਵਾਲ ਦੀ ਅਗਵਾਈ ਵਿੱਚ ਅਪਰੇਸ਼ਨ ਕਲੀਨ ਚਲਾਇਆ ਗਿਆ। ਜਿਸ ਵਿੱਚ ਵੱਖ ਵੱਖ ਥਾਵਾਂ ਤੇ ਤਲਾਸ਼ੀ ਲਈ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕੀ ਮਾੜੇ ਅਨ+ਸਰਾਂ ਖ਼ਿਲਾਫ਼ ਲਗਾਤਾਰ ਅਭਿਆਨ ਜਾਰੀ ਹੈ। ਇਹ ਅਪਰੇਸ਼ਨ ਨ+ਸ਼ੇ ਦਾ ਵਪਾਰ ਕਰਨ ਵਾਲਿਆਂ ਖ਼ਿਲਾਫ਼ ਹੈ। ਫ਼ਤਹਿਗੜ੍ਹ ਸਾਹਿਬ ਜਿਲ੍ਹੇ ਅੰਦਰ ਅਜਿਹੇ 27 ਵਿਅਕਤੀ ਹਨ।

Story You May Like