The Summer News
×
Monday, 20 May 2024

ਬਿਆਸ ਦਰਿਆ ਦੇ ਕੰਢੇ ਟੁੱਟਿਆ ਬੰਨ੍ਹ ! ਛਾਲਾ ਮਾਰਦਾ ਚੜ੍ਹ ਆਇਆ ਪਾਣੀ, ਫਸਲਾਂ ਹੋਈਆਂ ਤਬਾਹ

ਚੰਡੀਗੜ੍ਹ : ਪਿਛਲੇ ਦਿਨੀਂ ਪਈ ਬਾਰਿਸ਼ ਕਾਰਨ ,ਫਿਰ ਦੁਆਰਾ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਬਿਆਸ ਦਰਿਆ ਦੇ ਕੰਢੇ ਬੰਨ੍ਹ ਟੁੱਟਿਆ ਹੈ। ਦੱਸ ਦਈਏ ਕਿ ਟੁੱਟੇ ਬੰਨ੍ਹ ਕਾਰਨ ਪਾਣੀ ਨੇ ਕਾਫੀ ਤਬਾਹੀ ਮਚਾਈ ਹੋਈ ਹੈ। ਜਿਸ ਕਾਰਨ ਕਈ ਫਸਲਾਂ ਵੀ ਤਬਾਹ ਹੋਈਆਂ।

Story You May Like