The Summer News
×
Sunday, 19 May 2024

ਓਡੀਸ਼ਾ 'ਚ ਵੱਡਾ ਰੇਲ ਹਾ$ਦ+ਸਾ : ਲਗਾਤਾਰ ਵੱਧ ਰਹੀ ਹੈ ਮ੍ਰਿ**ਤਕ ਲੋਕਾਂ ਦੀ ਗਿਣਤੀ !

ਚੰਡੀਗੜ੍ਹ : ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਨੂੰ ਇੱਕ ਵੱਡੀ ਰੇਲਗੱਡੀ ਪਟੜੀ ਤੋਂ ਉਤਰ ਗਈ । ਮੀਡੀਆ ਸੂਤਰਾਂ ਮੁਤਾਬਕ ਤਿੰਨ ਟਰੇਨਾਂ ਆਪਸ ਵਿੱਚ ਟ.ਕ. ਰਾ ਗਈਆਂ। ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਹਾ#ਦ+ਸੇ 'ਚ 233 ਤੋਂ ਵੱਧ ਲੋਕਾਂ ਦੀ ਜਾ + ਨ ਜਾ ਚੁੱਕੀ ਹੈ, ਜਦਕਿ 900 ਤੋਂ ਵੱਧ ਲੋਕ ਜ਼ +ਖ +ਮੀ ਦੱਸੇ ਜਾ ਰਹੇ ਹਨ। ਦੱਸ ਦੇਈਏ ਕਿ ਮ +ਰ +ਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦੂਜੇ ਪਾਸੇ, ਹਾ+ ਦ+ ਸੇ ਤੋਂ ਬਾਅਦ, 18 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਜਦੋਂ ਕਿ ਕਈਆਂ ਨੂੰ ਵਾਪਸ ਮੋੜ ਦਿੱਤਾ ਗਿਆ । ਜਾਣਕਾਰੀ ਮੁਤਾਬਕ ਕੋਰੋਮੰਡਲ ਐਕਸਪ੍ਰੈੱਸ (12841-ਅੱਪ), ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਅਤੇ ਇਕ ਮਾਲ ਗੱਡੀ ਦੀ ਆਪਸ 'ਚ ਟੱ +ਕ +ਰ ਹੋ ਗਈ। ਫਿਲਹਾਲ ਮੌਕੇ 'ਤੇ ਰਾਹਤ ਕਾਰਜ ਜਾਰੀ ਹਨ।


    1414


ਦੱਸ ਦਈਏ ਕਿ ਇਸ ਹਾ +ਦ + ਸੇ ਕਾਰਨ ਓਡੀਸ਼ਾ 'ਚ ਇਕ ਦਿਨ ਦਾ ਸੋ + ਗ ਪ੍ਰਗਟ ਕਰਨ ਦਾ ਐਲਾਨ ਕੀਤਾ ਗਿਆ ਹੈ। ਹਾ+ ਦ+ ਸੇ ਦੌਰਾਨ ਹਾਵੜਾ ਤੋਂ ਬੰਗਲੌਰ ਜਾ ਰਹੀ 12864 ਐਕਸਪ੍ਰੈੱਸ ਦੇ ਕਈ ਡੱਬੇ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਓਡੀਸ਼ਾ ਦੇ ਬਹਾਨਾਗਬਾਜ਼ਾਰ 'ਚ ਪਟੜੀ ਤੋਂ ਉਤਰ ਗਏ ਅਤੇ ਨਾਲ ਲੱਗਦੇ ਪਟੜੀ 'ਤੇ ਡਿੱ+ਗ ਗਏ। ਇਸਦੇ ਨਾਲ ਹੀ ਕਈ ਡੱਬੇ ਪਟੜੀ ਤੋਂ ਉਤਰ ਗਏ। ਮਿਲੀ ਜਾਣਕਾਰੀ ਮੁਤਾਬਕ ਉੱਥੇ ਮਾਜ਼ੂਦ ਸਥਾਨਕ ਲੋਕਾਂ ਨੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਹਾ + ਦ + ਸੇ ਤੋਂ ਬਾਅਦ ਰੇਲਵੇ ਮੰਤਰਾਲੇ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵਲੋਂ ਮ੍ਰਿ +ਤ +ਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਅਤੇ ਗੰਭੀਰ ਹੋਏ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।


PM ਮੋਦੀ ਨੇ ਕੀਤਾ ਦੁੱਖ ਪ੍ਰਗਟ :


ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਰੇਲਗੱਡੀ ਦੇ ਪਟੜੀ ਤੋਂ ਉਤਰਨ 'ਤੇ ਦੁੱ+ਖ ਪ੍ਰਗਟ ਕੀਤਾ। ਮੋਦੀ ਨੇ ਪ੍ਰਧਾਨ ਮੰਤਰੀ ਨੂੰ ਰੇਲ ਹਾ+ ਦ+ ਸੇ ਵਿੱਚ ਮਾ+ ਰੇ ਗਏ ਲੋਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ +ਖ+ ਮੀਆਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ।


 


 


 


 

Story You May Like