The Summer News
×
Monday, 20 May 2024

ਹਿਮਾਚਲ ਪਹੁੰਚੇ ਭਗਵੰਤ ਮਾਨ ‘ਤੇ ਕਿਸ ‘ਤੇ ਨੇ ਸਾਧਿਆ ਨਿਸ਼ਾਨਾ

ਚੰਡੀਗੜ੍ਹ : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਵਲੋਂ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਗਿਆ ਕਿ ਭਗਵੰਤ ਮਾਨ ਵਲੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪੈਸੇ ‘ਤੇ ਹਰ ਜਗ੍ਹਾ ਘੁੰਮਦੇ ਹਨ । ਉਹ ਹੈਲੀਕਾਪਟਰ ਤੋਂ ਥੱਲੇ ਨਹੀਂ ਉੱਤਰਦੇ, ਪਰ ਹੁਣ ਉਨ੍ਹਾਂ ਵਲੋਂ ਖ਼ੁਦ ਕੇਜਰੀਵਾਲ ਦੇ ਨਾਲ ਹਿਮਾਚਲ ਵਿਚ ਪਾਰਟੀ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਕਰਜ਼ੇ ਵਿਚ ਡੁੱਬਿਆ ਹੋਇਆ ਹੈ ਤੇ ਭਗਵੰਤ ਮਾਨ ਪੰਜਾਬ ਦੇ ਪੈਸੇ ‘ਤੇ ਦੂਜੇ ਸੂਬੇ ਵਿਚ ਪ੍ਰਚਾਰ ਕਰ ਰਹੇ ਹਨ।




Story You May Like