The Summer News
×
Sunday, 19 May 2024

ਵਾਹਨ ਚਲਾਉਣ ਵਾਲੇ ਹੋ ਜਾਓ ਸਾਵਧਾਨ, ਹਾਰਨ ਵਜਾਉਣ ਤੇ ਕੱਟੇਗਾ ਹੁਣ ਚਲਾਨ..!

(ਮਨਪ੍ਰੀਤ ਰਾਓ)


ਚੰਡੀਗੜ੍ਹ : ਤੁਹਾਨੂੰ ਦਸ ਦਈਏ ਕਿ ਨਵੇਂ ਨਿਯਮਾਂ ਅਨੁਸਾਰ ਹੁਣ ਤੁਹਾਡਾ ਹਾਰਨ ਵਜਾਉਣ ‘ਤੇ ਵੀ ਚਲਾਨ ਕੱਟਿਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਚਲਾਉਦੇ ਹੋ ਵਾਹਨ,ਤਾਂ ਜੋ ਜਾੳੋ ਸਾਵਧਾਨ ਕਿਉਂਕਿ  ਵਹੀਕਲ ਐਕਟ ਨਿਯਮ ਅਨੁਸਾਰ 39/192 ਦੇ ਤਾਹਿਤ ਕੋਈ ਵੀ ਵਾਹਨ ਜਿਵੇਂ ਮੋਟਰਸਾਈਕਲ, ਗੱਡੀ ਜਾਂ ਫਿਰ ਹੋਰ ਕਿਸੇ ਵੀ ਪ੍ਰਕਾਰ ਦਾ ਵਾਹਨ ਹੋਵੇ, ਜੇਕਰ ਤੁਸੀਂ pressure  ਹਾਰਨ ਵਜਾਉਦੇ ਹੋ ਤਾਂ 1000 ਰੁਪਾਏ ਦਾ ਚਲਾਨ ਕੱਟਿਆ ਜਾ ਸਕਦਾ ਹੈ।



  1. pressure ਹਾਰਨ :- ਤੁਹਾਨੂੰ ਦਸ ਦਿੰਦੇ ਹਾਂ ਕਿ ਜਿਹੜੇ ਵਿਆਕਤੀ ਪ੍ਰੈਸ਼ਰ ਹਾਰਨ ਵਜਾਉਦੇ ਹਨ, ਉਨ੍ਹਾਂ ਨੂੰ ਇੱਕ ਹਜ਼ਾਰ ਰੁਪਾਏ ਦਾ ਚਲਾਨ ਭਰਨਾ ਪੈ ਸਕਦਾ ਹੈ।ਕਿਉਂਕਿ ਇਹਨਾਂ ਹਾਰਨਾ ਕਾਰਨ ਕਾਫੀ ਲੋਕਾਂ ਨੂੰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ । ਜਿਸ ਕਾਰਨ ਕਈ ਵਾਰ ਸੜਕ ਹਾਦਸੇ ਵੀ ਹੋ ਜਾਂਦੇ ਹਨ।

  2. ਸਾਈਲੈਂਸ ਜ਼ੋਨ :- ਇਸੇ ਦੌਰਾਨ ਤੁਹਾਨੂੰ ਦਸ ਦਿੰਦੇ ਹਾਂ ਕਿ ਜੋ ਵਿਆਕਤੀ ਸਾਈਲੈਂਸ ਜ਼ੋਨ ਵਜਾਉਦੇ ਹੋ, ਤਾਂ 194f ਨਿਯਮ ਮੁਤਾਬਿਕ ਤੁਹਾਨੂੰ 2000 ਹਜ਼ਾਰ ਰੁਪਾਏ ਦਾ ਚਲਾਨ ਕੱਟਵਾਉਣਾ ਪੈ ਸਕਦਾ ਹੈ।

  3. ਇਸੇ ਦੌਰਾਨ ਤੁਹਾਨੂੰ ਦਸ ਦਿੰਦੇ ਹਾਂ ਕਿ ਜਦੋਂ ਅਸੀ ਸਕੂਟਰ, ਮੋਟਰਸਾਈਕਲ ਚਲਾਉਵ ਲੱਗੇ ਘੱਟੀਆਂ ਕੁਆਲਿਟੀ ਦੇ ਹੈਲਮੇਟ ਦੀ ਵਰਤੋਂ ਕਰਦੇ ਹਾਂ ਤਾਂ 194d mva ਤਾਹਿਤ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ, ਕਿਉਂਕਿ ਕਈ ਵਾਰ ਉਹਨਾਂ ਹੈਲਮੇਟਾਂ ਦੀ strip ਖੁੱਲੀ ਰਹਿ ਜਾਂਦੀ ਹੈ ਜਾਂ ਕਈ ਵਾਰ ਅਸੀ ਲਗਾਉਣਾ ਭੁੱਲ ਜਾਂਦੇ ਤਾਂ ਅਜਿਹੇ ਹੈਲਮੇਂਟ ਪਹਿਲਣ ਤੇ ਨਵੇਂ ਨਿਯਮਾਂ ਦੀ ਪਾਲਨਾ ਨਾ ਕਰਨ ਅਨੁਸਾਰ ਤੁਹਾਨੂੰ 2000 ਰੁਪਾਰੇ ਦਾ ਚਲਾਨ ਭਰਨਾ ਪੈ ਸਕਦਾ ਹੈ।


ਇਨ੍ਹਾਂ ਨਵੇਂ ਨਿਯਮਾਂ ਦਾ ਮੁੱਖ ਮਕਸਦ ਇਹ ਹੈ ਕਿ ਲੋਕਾਂ ਨੂੰ ਜਾਗਰੂਕਤ ਕਰਨਾ ‘ਤੇ ਸੜਕ ਹਾਦਸਿਆਂ ਨੂੰ ਰੋਕਣਾ ਹੈ।


Story You May Like