सुखपाल खैरा को बयान देना पड़ेगा महंगा, चुनाव में पूर्वांचल समाज सबक सिखाएगा-संदीप मिश्रा
ਮੁਹਾਲੀ 'ਚ ਹੋਇਆ ਐਨ+ਕਾਊਂਟਰ, ਦੋ ਗੈਂਗ.ਸਟਰ ਪੁਲਿਸ ਨੇ ਕੀਤੇ ਕਾਬੂ
ਮੁਹਾਲੀ (ਏਕਤਾ): ਮੁਹਾਲੀ ਵਿੱਚ ਮੁੜ ਐਨ+ਕਾਊਂਟਰ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦੇਈਏ ਕਿ ਖਰੜ ਦੇ ਦਾਊਂ ਮਾਜਰਾ ਨੇੜੇ ਪੁਲਿਸ ਤੇ ਬਦ.ਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਮੁਹਾਲੀ ਜ਼ਿਲ੍ਹੇ ਦੀ ਸੀਆਈਏ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਦੋ ਗੈਂਗ.ਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਇਕ ਮੁਲਜ਼ਮ ਦੇ ਗੋ.ਲੀ ਵੀ ਲੱਗੀ ਹੈ।
ਇਹ ਬਦ+ਮਾਸ਼ ਕੁਰਾਲੀ ਵਿੱਚ ਇੱਕ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਗੋ#ਲੀਆਂ ਚਲਾ ਕੇ ਮੁਲਜ਼ਮ ਫਰਾਰ ਹੋਏ ਸਨ। ਪੁਲਿਸ ਨੇ ਦੱਸਿਆ ਕਿ ਇਹ ਗੈਂਗ.ਸਟਰ ਵਿਦੇਸ਼ ਵਿੱਚ ਬੈਠੇ ਪ੍ਰਿੰਸ ਚੌਹਾਨ ਦੇ ਸਾਥੀ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ l