आज प्रधानमंत्री मोदी के अथक प्रयास के कारण ही देश आर्थिक प्रगति की ओर बढ़ रहा है: गजेंद्र शेखावत
ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਹੋਈ ਸ.ਜ਼ਾ, ਸੁਨਾਮ ਦੀ ਕੋਰਟ ਨੇ ਸੁਣਾਇਆ ਫੈਸਲਾ
ਚੰਡੀਗੜ੍ਹ (ਏਕਤਾ): ਸੰਗਰੂਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦੋ ਸਾਲ ਦੀ ਸ.ਜ਼ਾ ਹੋਈ ਹੈ। ਦੱਸ ਦੇਈਏ ਕਿ ਇਹ ਫੈਸਲਾ ਸੁਨਾਮ ਦੀ ਕੋਰਟ ਨੇ ਸੁਣਾਇਆ ਹੈ। ਜਾਣਕਾਰੀ ਦੇ ਮੁਤਾਬਿਕ ਪਰਿਵਾਰਕ ਲੜਾਈ-ਝਗੜੇ ਦੇ ਮਾਮਲੇ 'ਚ ਅਮਨ ਅਰੋੜਾ ਨੂੰ ਸ+ਜ਼ਾ ਹੋਈ ਹੈ। ਉਹਨਾਂ 'ਤੇ ਧਾਰਾ 452 ਤੇ 323 ਤਹਿਤ ਦਰਜ ਹੋਈ ਹੈ। 2008 'ਦੇ ਪੁਰਾਣੇ ਮਾਮਲੇ ਚ ਇਹ ਸਜ਼ਾ ਹੋਈ ਹੈ।