The Summer News
×
Sunday, 19 May 2024

ਤੁਰਕੀ 'ਚ 7.8 ਤੀਬਰਤਾ ਦੇ ਭੂਚਾਲ ਨੇ ਮਚਾਇਆ ਕਹਿਰ, ਕਈ ਲੋਕਾਂ ਦੀ ਮੌਤ

ਤੁਰਕੀ : ਤੁਰਕੀ 'ਚ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਹੈ। ਮੀਡੀਆ ਸੂਤਰਾਂ ਮੁਤਾਬਕ ਸੋਮਵਾਰ ਨੂੰ 7.8 ਤੀਬਰਤਾ ਦੇ ਇਸ ਭੂਚਾਲ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਮਲਬੇ ਹੇਠਾਂ ਦੱਬ ਗਏ।


ਦੱਸ ਦਈਏ ਕਿ ਇਹ ਭੂਚਾਲ ਗਾਜ਼ੀਅਨਟੇਪ ਦੇ ਕੋਲ ਆਇਆ। ਤੁਰਕੀ ਦੇ ਨਾਲ-ਨਾਲ ਸੀਰੀਆ ਵਿਚ ਵੀ ਇਸ ਭੂਚਾਲ ਨੇ ਤਬਾਹੀ ਮਚਾਈ। ਜਿੱਥੇ 15 ਦੀ ਮੌਤ ਹੋ ਗਈ ਅਤੇ 34 ਇਮਾਰਤਾਂ ਢਹਿ ਗਈਆਂ। ਭੂਚਾਲ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਬਚਾਅ ਕਾਰਜ ਜਾਰੀ ਹੈ। 

Story You May Like