The Summer News
×
Tuesday, 21 May 2024

ਰੈਸਲਰ ਦਲੀਪ ਸਿੰਘ ਗਰੇਟ ਖਲੀ ਨੇ ਚੁੱਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਸਵਾਲ

ਪਟਿਆਲਾ, 4 ਸਤੰਬਰ। ਰੈਸਲਰ ਦਲੀਪ ਸਿੰਘ ਗਰੇਟ ਖਲੀ ਨੇ ਕਿਹਾ ਕਿ ਪੰਜਾਬ ਖੇਡਾਂ ਦੇ ਵਿੱਚ ਬਹੁਤ ਪੱਛੜ ਗਿਆ ਹੈ, ਜਦਕਿ ਹਰਿਆਣਾ ਖੇਡਾਂ ਵਿਚ ਦੇਸ਼ ਦਾ ਨੰਬਰ ਇੱਕ ਸੂਬਾ ਬਣ ਕੇ ਉੱਭਰਿਆ ਹੈ।


ਉਹਨਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਖਿਡਾਰੀਆਂ ਦਾ ਕੋਈ ਭਵਿੱਖ ਨਹੀਂ, ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ। ਖਿਡਾਰੀਆਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਹਰਿਆਣਾ ਖੇਡਾਂ ਵਿਚ ਨੰਬਰ ਇਕ ਸੂਬਾ ਬਣ ਕੇ ਉੱਭਰਿਆ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਹਰ ਰੋਜ਼ ਹੋ ਰਹੇ ਨੇ ਕਤਲ ਉੱਚ ਦਰਜੇ ਦੇ ਕਲਾਕਾਰਾਂ ਤੋਂ ਲੈ ਕੇ ਹਰੇਕ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।


ਪੰਜਾਬ ਵਿੱਚ ਨਸ਼ੇ ਕਰਕੇ ਖੇਡਾਂ ਵਿੱਚ ਨੌਜਵਾਨਾਂ ਦਾ ਰੁਝਾਨ ਘਟਿਆ ਹੈ। ਪੰਜਾਬ ਵਿਚ ਨਵੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਬਹੁਤ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।

ਰੈਸਲਰ ਦਲੀਪ ਸਿੰਘ ਗਰੇਟ ਖਲੀ ਨੇ ਕਿਹਾ ਕਿ ਪੰਜਾਬ ਖੇਡਾਂ ਦੇ ਵਿੱਚ ਬਹੁਤ ਪੱਛੜ ਗਿਆ ਹੈ, ਜਦਕਿ ਹਰਿਆਣਾ ਖੇਡਾਂ ਵਿਚ ਦੇਸ਼ ਦਾ ਨੰਬਰ ਇੱਕ ਸੂਬਾ ਬਣ ਕੇ ਉੱਭਰਿਆ ਹੈ।

Story You May Like