The Summer News
×
Monday, 20 May 2024

ਦੋ ਨੌਜਵਾਨਾਂ ਨੂੰ ਨਜਾਇਜ਼ ਅਸ/ਲੇ ਸਮੇਤ ਕੀਤਾ ਕਾਬੂ

ਬਟਾਲਾ, ਵਿੱਕੀ ਮਲਿਕ : ਪੁਲਿਸ ਜਿਲਾ ਬਟਾਲਾ ਤਹਿਤ ਆਉਂਦੇ ਪੁਲਿਸ ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਵਲੋਂ ਚੈਕਿੰਗ ਦੋਰਾਨ ਪੈਦਲ ਜਾ ਰਹੇ ਸ਼ੱਕ ਦੇ ਚਲਦੇ 2 ਨੌਜਵਾਨਾਂ ਕੋਲ ਕੀਤੀ ਪੁੱਛਗਿੱਛ ਅਤੇ ਚੈਕਿੰਗ ਦੋਰਾਨ 32 ਬੋਰ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਉਥੇ ਹੀ ਪੁਲਿਸ ਵਲੋਂ ਦੋਵਾਂ ਨੌਜਵਾਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਉਹਨਾਂ ਖਿਲਾਫ ਅਸਲਾ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਥੇ ਹੀ ਪੁਲਿਸ ਥਾਣਾ ਸਿਵਲ ਲਾਈਨ ਦੇ ਪੁਲਿਸ ਜਾਂਚ ਅਧਕਾਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਚ ਇਹ ਸਾਮਣੇ ਆਇਆ ਹੈ ਕਿ ਇਹ ਦੋਵੇ ਨੌਜਵਾਨ ਹਰਿਆਣਾ ਦੇ ਰਹਿਣ ਵਾਲੇ ਸਨ ਅਤੇ ਅਗੇ ਦੀ ਜਾਂਚ ਜਾਰੀ ਹੈ | 

Story You May Like