The Summer News
×
Monday, 20 May 2024

ਰੋਪੜ ਦੇ ਗਊਸ਼ਾਲਾ ਰੋਡ ਤੇ ਵਿਅਕਤੀ ਦਾ ਤੇਜਧਾ* ਰ ਹਥਿਆ/ਰਾਂ ਦੇ ਨਾਲ ਕਤ/ ਲ

ਰੋਪੜ: ਮਨਪ੍ਰੀਤ ਚਾਹਲ, ਰੋਪੜ ਦੀ ਗਊਸ਼ਾਲਾ ਰੋਡ ਤੇ ਇੱਕ ਵਿਅਕਤੀ ਦਾ ਤੇਜਧਾ/ਰ ਹਥਿਆਰਾਂ ਦੇ ਨਾਲ ਕਤ/ਲ ਕਰ ਦਿੱਤਾ ਗਿਆ ਹੈ।ਮ੍ਰਿਤਕ ਦੀ ਪਛਾਣ ਦਵਾਰਕਾ ਦਾਸ ਵਾਸੀ ਅਦਰਸ਼ ਨਗਰ ਰੋਪੜ ਵਜੋਂ ਹੋਈ ਹੈ। ਕਤ/ਲ ਬੜੀ ਬੇਰਹਿਮੀ ਨਾਲ ਕੀਤਾ ਗਿਆ ਹੈ ਪਰ ਅਜੇ ਤੱਕ ਕ/ਤਲ ਦੇ ਕਾਰਨਾਂ ਤੇ ਕਾਤਲਾਂ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਰੋਪੜ ਦੇ ਐਸ ਐਸ ਪੀ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੋਕੇ ਤੇ ਪਹੁੰਚ ਕੇ ਤਫ਼ਤੀਸ਼ ਕਰ ਰਹੇ ਹਨ।ਮੋਕੇ ਤੋ ਤੇਜਧਾ*ਰ ਹਥਿਆ*ਰਾਂ ਸਮੇਤ ਕਤ*ਲ ਵਿੱਚ ਵਰਤੀਆਂ ਗਈਆਂ ਕੁੱਝ ਚੀਜ਼ਾਂ ਵੀ ਬਰਾਮਦ ਹੋਈਆਂ ਹਨ ਤੇ ਫੋਰੈਸਿੰਕ ਟੀਮ ਵੀ ਬਰੀਕੀ ਨਾਲ ਜਾਂਚ ਕਰ ਰਹੀ ਹੈ।

 

Story You May Like