ਪਤੰਜਲੀ ਦੀ ਸੋਨ ਪਾਪੜੀ ਕਾਰਨ ਅਸਿਸਟੈਂਟ ਮੈਂਨੇਜਰ ਸਮੇਤ ਤਿੰਨ ਨੂੰ ਹੋਈ ਜੇਲ੍ਹ
ਗੈਂਗਸਟਰਾਂ ਦਾ ਪੰਜਾਬ ਪੁਲਿਸ ਨੇ ਕੀਤਾ ਐਨਕਾਊਂਟਰ, ਤਸਵੀਰਾਂ ਹੋ ਰਹੀਆਂ ਵਾਇਰਲ
ਚੰਡੀਗੜ੍ਹ : ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਠਭੇੜ ਦੌਰਾਨ ਦੋਵੇਂ ਗੈਂਗਸਟਰ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਦੌਰਾਨ ਤੁਹਾਨੂੰ ਵੱਡੀ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਸੂਤਰਾਂ ਮੁਤਾਬਕ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਮੂਸੇਵਾਲਾ ਕਤਲ ਮਾਮਲੇ ਦੇ ਦੋਵੇਂ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦੀ ਐਨਕਾਊਂਟਰ ਕਰ ਦਿੱਤਾ ਹੈ।