The Summer News
×
Monday, 20 May 2024

ਗੁਟਕਾ ਸਾਹਿਬ ਦੀ ਬੇਅਦ/ਬੀ ਮਾਮਲੇ ਦੇ 'ਚ 2 ਨੂੰ ਕੀਤਾ ਗਿਆ ਗਿਰ/ਫਤਾਰ 1 ਦੀ ਗਿਰਫਤਾ/ਰੀ ਬਾਕੀ

ਬਠਿੰਡਾ : (ਜਸਕਰਨ ਮੀਤ) ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖਰਾਣਾ ਨਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਇੱਕ ਡੇਰੇ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਧਰਮ ਪ੍ਰਚਾਰ ਕਮੇਟੀ ਨੇ ਉੱਥੇ ਆ ਕੇ ਛਾਣਬੀਣ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜੋ ਸ਼ਿਕਾਇਤ ਦਿੱਤੀ ਗਈ ਉਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਤਿੰਨ ਦੇ ਖਿਲਾਫ ਥਾਣਾ ਮਹੀਆਂ ਵਾਲਾ ਵਿਖੇ ਮਾਮਲਾ ਦਾਜ ਕੀਤਾ ਗਿਆ ਸੀ ਅਤੇ ਜਿਸ ਦੇ ਵਿੱਚੋਂ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇੱਕ ਦੀ ਗਿਰਫਤਾਰੀ ਬਾਕੀ ਹੈ।

 

ਦੱਸ ਦਈਏ ਕਿ ਉੱਥੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕਾਂ ਵੱਲੋਂ ਇਹਨਾਂ ਵਿਅਕਤੀਆਂ ਨੂੰ ਉੱਥੇ ਬੁਰੀ ਤਰ੍ਹਾਂ ਕੁੱਟਿਆ ਗਿਆ ਇਸ ਸਬੰਧੀ ਜਦ ਬਠਿੰਡਾ ਦੇ ਐਸਐਸਪੀ ਨਾਲ ਗੱਲਬਾਤ ਕੀਤੀ ਜਾ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

 

Story You May Like