ਪਾਰਟੀ ‘ਚ ਦਿੱਖਣਾ ਚਾਹੁੰਦੇ ਹੋ ਸਭ ਤੋਂ ਸੁੰਦਰ ਤਾਂ ਅਪਣਾਓ ਇਹ Trending ਲੁੱਕ
ਚੰਡੀਗੜ੍ਹ : ਅਕਸਰ ਹਰ weekend ਲੋਕ ਪਾਰਟੀਸ ਕਰਨਾ ਪਸੰਦ ਕਰਦੇ ਹਨ। ਇਸ ਦੌਰਾਨ ਕੁੜੀਆਂ ਅਕਸਰ ਆਪਣੇ ਲੁੱਕਸ ਨੂੰ ਲੈ ਕੇ ਪਰੇਸ਼ਾਨ ਰਹਿੰਦੀਆਂ ਹਨ। ਪਰ ਹੁਣ ਇਹ ਪਰੇਸ਼ਾਨੀ ਖਤਮ ਕਰ ਸਕਦੇ ਹੋ ਅਤੇ ਇਹ Trending ਫੈਸ਼ਨ ਅਪਣਾ ਸਕਦੇ ਹੋ।
ਬਾਲੀਵੁੱਡ ਦੀ ਅਭਿਨੇਤਰੀ ਕ੍ਰਿਤੀ ਸੈਨਨ ਦੀ ਤਾਂ ਉਹ ਆਪਣੇ ਵੱਖਰੇ ਅੰਦਾਜ਼ ਕਰਕੇ ਜਾਣੀ ਜਾਂਦੀ ਹੈ। ਹਾਲ ਹੀ 'ਚ ਉਸ ਨੇ ਫਲੋਰਲ ਪ੍ਰਿੰਟ ਸ਼ਾਰਟ ਡਰੈੱਸ 'ਚ ਆਪਣਾ ਲੁੱਕ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਇਸ ਡਰੈੱਸ 'ਚ ਉਹ ਕਾਫੀ ਕਿਊਟ ਅਤੇ ਵੱਖਰੀ ਲੱਗ ਰਹੀ ਹੈ। ਜੇਕਰ ਤੁਸੀਂ ਕਿਸੇ ਪਾਰਟੀ 'ਤੇ ਜਾਣ ਲਈ ਫਲੋਰਲ ਡਰੈੱਸ ਪਹਿਨਣ ਬਾਰੇ ਸੋਚ ਰਹੇ ਹੋ ਤਾਂ ਇਸ ਤਰ੍ਹਾਂ ਦਾ ਆਊਟਫਿਟ ਤੁਹਾਡੇ ਲਈ best ਹੋ ਸਕਦਾ ਹੈ।