The Summer News
×
Monday, 13 May 2024

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਗੁਜਰਾਤੀ ਆਟੋ-ਰਿਕਸ਼ਾ ਡਰਾਈਵਰ ਦੇ ਘਰ ਖਾਣਾ ਖਾਣ ਪੁੱਜੇ

ਦਿੱਲੀ, 13 ਸਤੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ ਵਿੱਚ ਇੱਕ ਜਨਤਕ ਸਮਾਗਮ ਵਿੱਚ ਗੁਜਰਾਤੀ ਆਟੋ ਰਿਕਸ਼ਾ ਚਾਲਕ ਵੱਲੋਂ ਰਾਤ ਦੇ ਖਾਣੇ ਦਾ ਸੱਦਾ ਸਵੀਕਾਰ ਕਰਦਿਆਂ ਉਸਦੇ ਘਰ ਖਾਣਾ ਖਾਧਾ।  ਕੇਜਰੀਵਾਲ ਆਟੋ ਡਰਾਈਵਰ ਦੇ ਘਰ ਪਹੁੰਚਣ ਲਈ ਭਾਰੀ ਸੁਰੱਖਿਆ ਦੇ ਵਿਚਕਾਰ ਇੱਕ ਆਟੋ-ਰਿਕਸ਼ਾ ਵਿੱਚ ਸਫ਼ਰ ਕੀਤਾ। ਕੇਜਰੀਵਾਲ ਆਗਾਮੀ ਚੋਣਾਂ ਲਈ 'ਆਪ' ਦੀ ਮੁਹਿੰਮ ਦੇ ਹਿੱਸੇ ਵਜੋਂ ਦੋ ਦਿਨਾਂ ਗੁਜਰਾਤ ਦੌਰੇ 'ਤੇ ਹਨ।

Story You May Like