The Summer News
×
Tuesday, 14 May 2024

ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਤਾ ਵੱਡਾ ਬਿਆਨ, ਜਾਣੋ ਕੀ ਕਿਹਾ

ਚੰਡੀਗੜ੍ਹ : ਕੇਜਰੀਵਾਲ ਨੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਾ ਕਰਨ ਦਾ ਐਲਾਨ ਕੀਤਾ ਹੈ। ਹੋਰ ਪਾਰਟੀਆਂ ਨਾਲ ਚੋਣ ਗੱਠਜੋੜ ਕਰਨ ਦੀ ਥਾਂ 130 ਕਰੋੜ ਲੋਕਾਂ ਨਾਲ ਸਿੱਧੀ ਭਾਈਵਾਲੀ ਪਾਉਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਦੇ ਇਸ ਬਿਆਨ ਨੇ ਕੌਮੀ ਸਿਆਸਤ ਦੇ ਸਮੀਕਰਨ ਬਦਲੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੌਮੀ ਪੱਧਰ ‘ਤੇ ਸਾਂਝਾ ਫਰੰਟ ਬਣਾਉਣ ਸਰਗਰਮ ਲਈ ਹੈ। ਕੇਜਰੀਵਾਲ ਦੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਨਾਲ ਗੱਠਜੋੜ ਨਾ ਕਰਨ ਦੇ ਬਿਆਨ ਨਾਲ ਕੌਮੀ ਪੱਧਰ ‘ਤੇ ਸਾਂਝਾ ਫਰੰਟ ਬਣਾਉਣ ਦੀ ਮੁਹਿੰਮ ਦੀ ਫੂਕ ਨਿਕਲੀ ਹੈ।


Story You May Like