तीर्थयात्रि नहीं कर सकेंगे मंदिर परिसर के 50 मीटर के दायरे में वीडियो, रील शूट
ਰਾਜਾ ਵੜਿੰਗ ਨੇ ਭਗਵੰਤ ਮਾਨ ‘ਤੇ ਕੱਸਿਆ ਤੰਜ ਤੇ ਕਿਹਾ ਪੰਜਾਬ ਨੂੰ ਦਿਓ ਜਵਾਬ
ਚੰਡੀਗੜ੍ਹ : ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਗਵੰਤ ਮਾਨ ‘ਤੇ ਤੰਜ ਕਸਦੇ ਹੋਏ ਆਪਣੇ ਟਵਿੱਟਰ ਅਕਾਊਂਟ ‘ਤੇ ਟਵਿਟ ਕੀਤਾ।
Mann sahib why are U creating extra constitutional authorities with real power but no accountability. Is there a conspiracy by real powers in AAP to create a super cabinet and super CM?
Pl explain to Punjab why are you seeking such advices and who will be its chairman & members. pic.twitter.com/8MnTyAZKx8
— Amarinder Singh Raja Warring (@RajaBrar_INC) July 8, 2022