ਦਿਲ ਦਾ ਦੌ.ਰਾ ਪੈਣ ਕਾਰਨ ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ ਹੋਇਆ ਦੇਹਾਂ.ਤ
ਚੰਡੀਗੜ੍ਹ (ਏਕਤਾ): ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ 47 ਸਾਲਾਂ ਦੀ ਉਮਰ ‘ਚ ਦਿਲ ਦਾ ਦੌ.ਰਾ ਪੈਣ ਕਾਰਨ ਦੇਹਾਂ.ਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਗਾਇਕ ਢੱਟ ਮਕਸੂਦਾਂ ਦੇ ਨੇੜੇ ਆਨੰਦ ਨਗਰ ਦੇ ਰਹਿਣ ਵਾਲੇ ਸੀ। ਉਨ੍ਹਾਂ ਦੇ ਜਾਣ ਨਾਲ ਹਰ ਕਿਸੇ ਦੇ ਚੇਹਰੇ ‘ਤੇ ਉਦਾਸੀ ਛਾ ਗਈ ਹੈ। ਪੰਜਾਬੀ ਜਗਤ ਨੂੰ ਕਾਫੀ ਘਾਟਾ ਪਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਛਾਤੀ ਵਿਚ ਅਚਾਨਕ ਦਰ+ਦ ਉੱਠਣ ਕਾਰਨ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਲੇਕਿਨ ਉਥੇ ਉਹਨਾਂ ਨੇ ਆਖਰੀ ਸਾ#ਹ ਲਏ। ਕਾਬਿਲੇਗ਼ੌਰ ਹੈ ਕਿ ਗੁਰਪ੍ਰੀਤ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਤੇ ਯਾਦਗਾਰੀ ਗਾਣੇ ਦਿੱਤੇ ਸੀ। ਹੁਣ ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।